Guru Ram Das Ji, Guru Ram Das ji Gurpurab

Guru ramdas ji
Guru Ramdas Ji
Dhan Dhan Shri Guru Ramdas Ji Maharaj Ji De Parkash Gurpurab Di Lakh Lakh Wadai Hove Ji..
Dhan Dhan RAMDAS GUR Jin Siriya Tine Sawariya..

Guru Nanak Dev Ji

ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾੲੀ ਹੋਵੇ ਜੀ।
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ।

Millions of congratulations on the birth anniversary of Dhan Dhan Shri Guru Ram Das Ji Maharaj Ji.
Dhan Dhan Ramdas Guru Jin Sirya Tine Sawaria.

Guru Nanak Dev Ji Birthday, Guru Nanak Dev Ji Quotes

Guru Nanak dev ji birthday
Guru Nanak dev ji birthday 

Guru Nanak Dev Ji birthday

Tere Naa te bane marga te Raunak badi,
Tere dasse rasteya te virangi badi..
Dhan dhan shri Guru Nanak Dev Ji de 550ve Gurpurab diyan lakh lakh mubarkaan..

ਤੇਰੇ ਨਾਂ ਤੇ ਬਣੇ ਮਾਰਗਾਂ ਤੇ ਰੌਣਕ ਬੜੀ,
ਤੇਰੇ ਦੱਸੇ ਰਸਤਿਅਾਂ ਤੇ ਵੀਰਾਨਗੀ ਬੜੀ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ।

The roads built on your name are very bright,
There is great desolation on the paths you have shown.
Millions of wishes on happy birthday ...

आपके नाम पर बनी सड़कें बहुत चमकीली हैं,
आपके दिखाए रास्तों पर बड़ी वीरानी है।
जन्मदिन की हार्दिक शुभकामनाएं ...

👉Satguru Nanak Pargateya Mitti dhund jag chanan hoya,
jio ghar suraj nikleya taare chhupe andher paloya,
Patshahi pehli SHRI GURU NANAK DEV JI de parkash purv diyan aap sab nu te aap g de pariwaran nu lakh lakh mubarkan hon.

ਸਤਿਗੁਰ ਨਾਨਕ ਪ੍ਗਟਿਅਾ ਮਿਟੀ ਧੁੰਦ ਜਗ ਚਾਨਣ ਹੋਅਾ,
ਜਿੳੁਂ ਘਰ ਸੂਰਜ ਨਿਕਲਿਅਾ, ਤਾਰੇ ਛਪੇ ਅੰਧੇਰ ਪਲੋਅਾ।

SatGuru Nanak appeared, dust, fog, world became light,
As the sun rose, so did the stars.
Millions of blessings to all of you and your family on the birth anniversary of Guru Nanak Dev Ji.

👉Kirat Karo, Naam Japo, Wand Chako..
Aao asin saare is raah te chaliye...
Dhan Dhan Guru Nanak Maharaj Sahib Ji De
Prakash Purab Diyan Lakh Lakh Wadhayiyan Hon Ji..
Waheguru ji ka khalsa
Waheguru ji ki fateh...

Gurbani Status in Punjabi

Gurbani Status in Punjabi

gurbani status in punjabi text
Gurbani status in punjabi

ਜੀਅ ਕੀ ਬਿਰਥਾ ਹੋੲਿ
ਸੁ ਗੁਰ ਪਹਿ ਅਰਦਾਸਿ ਕਰਿ।।
ਛੋਡਿ ਸਿਅਾਣਪ ਸਗਲ ਮਨੁ ਤਨੁ ਅਰਪਿ ਧਰਿ।।

ਦਿਲ ਦਾ ਜੋ ਦੁੱਖ ਹੋਵੇ ੳੁਹ ਅਾਪਣੇ ਸਤਿਗੁਰੂ ਅਗੇ ਬੇਨਤੀ ਕਰ, ਅਾਪਣੀ ਸਾਰੀ ਚਤੁਰਾੲੀ ਤਿਅਾਗ (ਛੱਡ) ਦੇ ਅਾਪਣੀ ਦੇਹ ਤੇ ਅਾਤਮਾ ਗੁਰੂ ਨੂੰ ਸਮਰਪਨ ਕਰ ਦੇ।

When your soul is feeling sad, offer your prayers to the Guru. Renounce all your cleverness and dedicate your mind and body to him.

Gurbani status pic
ਜੇਹੀ ਤੂੰ ਮਤਿ ਦੇਹਿ
ਤੇਹੀ ਕੋ ਪਾਵੈ ।।

ਤੂੰ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ,
ੳੁਹੀ ਜੀਵ ਗਰਿਹਣ ਕਰ ਲੈਂਦਾ ਹੈ।

We receive the intelligence as bestowed by you, O God.

Gurbani status in english
ਕਰਣ ਕਾਰਣ ਪ੍ਭੁ ੲੇਕੁ ਹੈ 
ਦੂਸਰ ਨਾਹੀ ਕੋੲਿ।।

ਕੇਵਲ ਪਰਮਾਤਮਾ ਹੀ ਕਰਮਾਂ ਦਾ ਕਰਤਾ ਹੈ, ਇਥੇ ਕੋਈ ਹੋਰ ਨਹੀਂ ਹੈ।

God alone is the doer of deeds, there is no other at all.

Gurbani status 2 lines
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਅਾਸ।।
ਹੋਹੁ ਸਭਨਾ ਕੀ ਰੇਣੁਕਾ ਤੳੁ ਅਾੳੁ ਹਮਾਰੇ ਪਾਸਿ।।

ਪਹਿਲਾਂ, ਮੌਤ ਨੂੰ ਸਵੀਕਾਰ ਕਰੋ ਅਤੇ ਜ਼ਿੰਦਗੀ ਦੀ ਕੋਈ ਉਮੀਦ ਛੱਡ ਦਿਓ, ਸਭ ਦੇ ਮਹਿਸੂਸ ਦੀ ਧੂੜ ਬਣੋ, ਅਤੇ ਫਿਰ, ਤੁਸੀਂ ਮੇਰੇ ਕੋਲ ਆ ਸਕਦੇ ਹੋ।

First, accept death and give up any hope of life, become the dust of feel of all, and then, you may come to me.

Gurbani status in punjabi
ਹਰਿ ਬਿਨੁ ਕੳੁਨੁ ਸਹਾੲੀ ਮਨ ਕਾ।।

ਪਰਮਾਤਮਾ ਤੋਂ ਬਿਨਾ ਕੋੲੀ ਹੋਰ ੲਿਸ ਮਨ ਦੀ ਸਹਾੲਿਤਾ ਕਰਨ ਵਾਲਾ ਨਹੀਂ ਹੋ ਸਕਦਾ।

There can be no one to help this mind except God.