Punjabi Status Gurbani
Punjabi Status Gurbani
Punjabi status gurbani |
Guru Arjan Dev Ji : SGGS Ji : 108
ਸੋੲੀ ਕਰਣਾ ਜਿ ਆਪਿ ਕਰਾੲਿ।।
ਜਿਥੈ ਰਖੈ ਸਾ ਭਲੀ ਜਾਇ।।
ਜੀਵ ਓਹੀ ਕੰਮ ਕਰ ਸਕਦਾ ਹੈ, ਜਿਹੜਾ ਪਰਮਾਤਮਾ ਆਪ ਕਰਾਂਦਾ ਹੈ। (ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਓਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।
People do whatever the Lord inspires them to go. Wherever He keeps us is a good place.
ਇਕੁ ਫਿਕਾ ਨਾ ਗਾਲਾੲਿ ਸਭਨਾ ਮੈ ਸਚਾ ਧਣੀ।।
ਹਿਆੳੁ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ।।
ਇਕ ਕਠੋਰ ਸ਼ਬਦ ਵੀ ਨਾ ਬੋਲੋ; ਤੁਹਾਡਾ ਸੱਚਾ ਸੁਆਮੀ ਸਾਰਿਆਂ ਅੰਦਰ ਵਸਦਾ ਹੈ। ਕਿਸੇ ਦਾ ਦਿਲ ਨਾ ਤੋੜੋ; ਇਹ ਸਾਰੇ ਅਨਮੋਲ ਗਹਿਣੇ ਹਨ।
Do not utter even a single harsh word; your True Lord and master abides in all. Do not break anyone's heart; these all are priceless jewels.
Bilaaval M-1 : SGGS Ji : 795
ਜੀਅ ਜੰਤ ਸਭਿ ਸਰਣਿ ਤੁਮਾ੍ਰੀ ਸਰਬ ਚਿੰਤ ਤੁਧੁ ਪਾਸੇ।।
ਜੋ ਤੁਧੁ ਭਾਵੈ ਸੋੲੀ ਚੰਗਾ ੲਿਕ ਨਾਨਕ ਕੀ ਅਰਦਾਸੇ।।
ਹੇ ਪ੍ਰਭੂ! ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਨਾਨਕ ਦੀ ਸਿਰਫ ਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿੱਚ ਰਾਜ਼ੀ ਰਹਾਂ)।
All beings & creatures seek the protection of your sanctuary; all thought of their care rests with you. Make I like whatever pleases your will. This alone is Nanak's Prayer.
Bhagat Kabeer Ji : SGGS Ji : 1376
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅੳੁਗਨੁ ਕਰੈ।।
ਕਾਹੈ ਕੀ ਕੁਸਲਾਤ ਹਾਥਿ ਦੀਪੁ ਕੂੲੇ ਪਰੈ।।
ਹੈ ਕਬੀਰ! ਇਹ ਮਨ (ਚੰਗੇ-ਮਾੜੇ) ਸਭ ਕੁਝ ਬਾਰੇ ਜਾਣਦਾ ਹੈ, ਪਰ ਜਾਣਦਾ ਹੋਇਆ ਵੀ ਮਾੜਾ ਕਰਦਾ ਹੈ। ਫਿਰ ਦੱਸੋ ਇਹ ਕਾਹਦੀ ਸਿਆਣਪ ਹੋੲੀ ਕਿ ਹੱਥ ਵਿੱਚ ਦੀਵਾ ਹੁੰਦਿਆਂ ਵੀ ਖੂਹ ਵਿੱਚ ਡਿੱਗ ਪਵੇ?
Kabeer, the mortal knows everything (about good & bad) & knowing he still does bad. So what good is a lamp in one's hand if he falls into the well?

Guru Arjan Dev Ji : SGGS Ji : 813
ੲਿਹੁ ਸਾਗਰੁ ਸੋੲੀ ਤਰੈ
ਜੋ ਹਰਿ ਗੁਣ ਗਾੲਿ।।
(ਹੇ ਭਾੲੀ! ੲਿਹ ਜਗਤ ਵਿਕਾਰਾਂ ਦਾ ਸਾਗਰ ਹੈ) ੲਿਸ ਵਿੱਚੋਂ ੳੁਹੀ ਮਨੁੱਖ ਪਾਰ ਲੰਘਦਾ ਹੈ, ਜੋ ਪਰਮਾਤਮਾ ਦੀ ਸਿਫਤ-ਸਲਾਹ ਦੇ ਗੀਤ ਗਾਂਦਾ ਰਹਿੰਦਾ ਹੈ।
He alone crosses this world-ocean, who sings the glorious praises of the Lord.
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅੳੁਗਨੁ ਕਰੈ।।
ਕਾਹੈ ਕੀ ਕੁਸਲਾਤ ਹਾਥਿ ਦੀਪੁ ਕੂੲੇ ਪਰੈ।।
ਹੈ ਕਬੀਰ! ਇਹ ਮਨ (ਚੰਗੇ-ਮਾੜੇ) ਸਭ ਕੁਝ ਬਾਰੇ ਜਾਣਦਾ ਹੈ, ਪਰ ਜਾਣਦਾ ਹੋਇਆ ਵੀ ਮਾੜਾ ਕਰਦਾ ਹੈ। ਫਿਰ ਦੱਸੋ ਇਹ ਕਾਹਦੀ ਸਿਆਣਪ ਹੋੲੀ ਕਿ ਹੱਥ ਵਿੱਚ ਦੀਵਾ ਹੁੰਦਿਆਂ ਵੀ ਖੂਹ ਵਿੱਚ ਡਿੱਗ ਪਵੇ?
Kabeer, the mortal knows everything (about good & bad) & knowing he still does bad. So what good is a lamp in one's hand if he falls into the well?
Comments
Post a Comment