Whatsapp Status in Punjabi Gurbani
Whatsapp Status in Punjabi Gurbani
Whatsapp status in punjabi gurbani |
Guru Arjan Dev Ji : SGGS Ji : 266
ਸਰਬ ਧਰਮ ਮਹਿ ਸੇ੍ਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
(ਹੇ ਮਨ!) ੲਿਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ - ਪ੍ਭੂ ਦਾ ਨਾਮ ਜਪ ਤੇ ਪਵਿੱਤਰ ਅਾਚਰਨ ਬਣਾ।
Of all religions, the best religion is - to chant the Name of the Lord and maintain pure conduct.
Guru Arjan Dev Ji : SGGS Ji : 266
ਜੇ ਕੋ ਅਾਪੁਨਾ ਦੂਖੁ ਮਿਟਾਵੈ ।।
ਹਰਿ ਹਰਿ ਨਾਮੁ ਰਿਦੈ ਸਦ ਗਾਵੈ ।।
ਜੇ ਕੋੲੀ ਮਨੁੱਖ ਅਾਪਣਾ ਦੁੱਖ ਮਿਟਾਣਾ ਚਾਹੁੰਦਾ ਹੈ, ਤਾਂ ੳੁਸ ਨੂੰ ਪ੍ਭੂ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ।
If you wish to erase your sorrows, then always meditate on the Lord, within your heart.
Guru Arjan Dev Ji : SGGS Ji : 676
ਅੈਸੇ ਭਰਮਿ ਭੁਲੇ ਸੰਸਾਰਾ।। ਜਨਮੁ ਪਦਾਰਥੁ ਖੋੲਿ ਗੰਵਾਰਾ।।
ਹੇ ਭਾੲੀ! ਜਗਤ (ਮਾੲਿਅਾ ਦੇ) ਭਰਮਾਂ ਵਿੱਚ ਪੈ ਕੇ ਕੁਰਾਹੇ ਪਿਅਾ ਹੋੲਿਅਾ ਹੈ। ਤੇ ਅਾਪਣਾ ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ।
The world has gone astray in such confusion. The foolish mortal wastes his precious human life.
Guru Amar Dass Ji : SGGS Ji : 1050
ਗੁਰਮੁਖਿ ਗਿਅਾਨੁ ੲੇਕੋ ਹੈ ਜਾਤਾ
ਅਨਦਿਨੁ ਨਾਮੁ ਰਵੀਜੈ ਹੇ।।
ਜਿਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ ੳੁਹ ਸਿਰਫ ੲਿਹੀ ਅਾਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
The Gurmukh knows that the only spiritual wisdom is to always chant the Name of the Lord.
Guru Arjan Dev Ji : SGGS Ji : 738
ਬੁਰੇ ਕਾਮ ਕੳੁ ੳੂਠਿ ਖਲੋੲਿਅਾ ਨਾਮ ਕੀ ਬੇਲਾ ਪੈ ਪੈ ਸੋੲਿਅਾ।।
ਮੂਰਖ ਮਨੁੱਖ ਮੰਦੇ ਕੰਮ ਕਰਨ ਲੲੀ ਤਾਂ ਛੇਤੀ ਤਿਅਾਰ ਹੋ ਪੈਂਦਾ ਹੈ; ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮਿ੍ਤ ਵੇਲੇ) ਲੰਮੀਅਾਂ ਤਾਣ ਕੇ ਪਿਅਾ ਰਹਿੰਦਾ ਹੈ।
He gets up early to do his evil deeds, but when it is time to meditate on the Naam - the Name of the Lord, then he sleeps.
Comments
Post a Comment