Gurbani Status in English

Gurbani Status in English


Gurbani status in english
Gurbani status in english

Sri Guru Granth Sahib Ji : Ang - 870

ਸੰਤੁ ਮਿਲੈ ਕਿਛੁ ਸੁਨੀਅੈ ਕਹੀਅੈ।।
ਮਿਲੈ ਅਸੰਤੁ ਮਸਟਿ ਕਰਿ ਰਹੀਅੈ।।

ਪਵਿੱਤਰ ਪੁਰਸ਼ ਨਾਲ ਮਿਲ ਕੇ, ਤੂੰ ਉਸ ਨਾਲ ਕੁਝ ਗੱਲਬਾਤ ਕਰ। ਪਰ ਅਪਵਿੱਤਰ ਪੁਰਸ਼ ਨੂੰ ਮਿਲ ਕੇ, ਤੂੰ ਚੁੱਪ ਚਾਪ ਰਹਿ।

When you meet a saint, talk to him and listen. Meeting with an unsaintly person, just remain silent.

Gurbani status in english

ਸਿਅਾਨਪ ਕਾਹੂ ਕਾਮਿ ਨ ਅਾਤ।।
ਜੋ ਅਨਰੂਪਿਓ ਠਾਕੁਰਿ ਮੇਰੇ ਹੋੲਿ ਰਹੀ ੳੁਹ ਬਾਤ।।

ਮਨੁੱਖ ਦੀ ਚਤੁਰਾੲੀ ਕਿਸੇ ਕੰਮ ਨਹੀਂ ਅਾੳੁਂਦੀ। ਜੋ ਗੱਲ ਮੇਰੇ ਠਾਕੁਰ ਨੇ ਮਿੱਥੀ ਹੁੰਦੀ ਹੈ ੳੁਹੀ ਹੋ ਕੇ ਰਹਿੰਦੀ ਹੈ।

Cleverness is of no use at all. Whatever my Lord deems to be right that alone comes to pass.

Gurbani status in english

ਸੁਨਤ ਕਮਾਵਤ ਹੋਤ ੳੁਧਾਰ।।
ਅਾਪਿ ਤਰੈ ਲੋਕਹ ਨਿਸਤਾਰ।।

ਜੋ ਗੁਰੂ ਗਰੰਥ ਸਾਹਿਬ ਜੀ ਦੇ ਬਚਨਾਂ ਨੂੰ ਸੁਣਦਾ ਤੇ ਕਮਾੳੁਂਦਾ ਹੈ, ੳੁਸਦਾ ਬੇੜਾ ਪਾਰ ਹੁੰਦਾ ਹੈ, ੳੁਹ ਅਾਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ।

One who listens the teaching of Sri Guru Granth Sahib Ji and act on them is saved. He himself swims across and saves others as well.

Gurbani status in english

ਮੇਰਾ ਪਿਆਰਾ ਪ੍ਰੀਤਮ ਸਤਿਗੁਰੁ ਰਖਵਾਲਾ ।।
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ।।

(ਹੇ ਪ੍ਭੂ !) ਮੇਨੂੰ ਮੇਰਾ ਪਿਆਰਾ ਪ੍ਰੀਤਮ ਸਤਿਗੁਰੂ ਮਿਲਾ, ਉਹੀ ਮੇਰੀ ਰਾਖੀ ਕਰਨ ਵਾਲਾ ਹੈ, ਅਤੇ ਅਸਾਂ ਅਣਜਾਣ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਾਲਾ ਹੈ।

(O Lord!) meet me my Darling Beloved True Guru I am a helpless child, the true guru will Cherish me & protect me from evil vices.

Gurbani status in english

Guru Arjan Dev Ji : SGGS Ji : 1348

ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂੰ ਕੀਅਾ।।

ਜਿਸ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਹ ਸਾਡੇ ਦਿਲ ਦੀ ਹਰੇਕ ਗੱਲ ਜਾਣਦਾ ਹੈ।

God who created us, knows every secret of our heart.

Comments