Gurbani Lines for Whatsapp Status
Gurbani lines for whatsapp status |
Gurbani Lines for Whatsapp Status
Guru Arjan Dev Ji : SGGS Ji : 1086
ਜਾ ਤੂ ਮੇਰੈ ਵਲਿ ਹੈ ਤਾ ਕਿਅਾ ਮੁਹਛੰਦਾ।।
ਤੁਧੁ ਸਭੁ ਕਿਛੁ ਮੈਨੋ ਸੳੁਪਿਅਾ ਜਾ ਤੇਰਾ ਬੰਦਾ।।
ਹੇ ਪ੍ਰਭੂ! ਜਦੋਂ ਤੂੰ ਮੇਰੇ ਪੱਖ ਵਿੱਚ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋੲੀ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ।
When you are on my side, Lord, then what do I need to worry about? You entrusted everything to me, when I became your slave.
Guru Arjan Dev Ji : SGGS Ji : 178
ਸਰਬ ਸੁਖਾ ਸੁਖੁ ਸਾਚਾ ੲੇਹੁ।।
ਗੁਰ ੳੁਪਦੇਸੁ ਮਨੈ ਮਹਿ ਲੇਹੁ।।
ੲਿਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁੱਖ ਅਤੇ ਸਦਾ ਕਾੲਿਮ ਰਹਿਣ ਵਾਲਾ ਸੁਖ, ਕਿ ਸਤਿਗੁਰ ਦਾ ੳੁਪਦੇਸ਼ ਅਾਪਣੇ ਮਨ ਵਿੱਚ ਟਿਕਾ ਕੇ ਰੱਖੋ।
Of all comforts, this is true comfort - keep the Guru's teachings in your mind.
Gauree M - 4 : SGGS Ji : 305
ਗੁਰ ਸਤਿਗੁਰ ਕਾ ਜੋ ਸਿਖੁ ਅਖਾੲੇ
ਸੁ ਭਲਕੇ ੳੁਠਿ ਹਰਿ ਨਾਮੁ ਧਿਅਾਵੈ।।
ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਕਹਾੲਿਅਾ ਜਾਂਦਾ ਹੈ, ੳੁਹ ਰੋਜ਼ ਸਵੇਰੇ ੳੁੱਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
One who calls himself a sikh of the True Guru, shall rise in the early morning hours & meditate on the Lord's Name.
Guru Arjan Dev Ji : SGGS Ji : 1141
ਜਿਸੁ ਪਾਪੀ ਕੳੁ ਮਿਲੈ ਨ ਢੋੲੀ।।
ਸਰਣਿ ਅਾਵੈ ਤਾਂ ਨਿਰਮਲੁ ਹੋੲੀ।।
ਜਿਸ ਪਾਪੀ ਨੂੰ ਹੋਰ ਕਿਤੇ ਅਾਸਰਾ ਨਹੀਂ ਮਿਲਦਾ, ਜੇ ੳੁਹ ਸਤਿਗੁਰਾਂ ਦੀ ਸਰਨ ਵਿੱਚ ਅਾ ਜਾਵੇ, ਤਾਂ ੳੁਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।
That sinner, who finds no protection anywhere - if he comes seeking the True Guru's sanctuary, then he becomes immaculate & pure.
Japji Sahib : SGGS Ji : Ang - 2
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ੲਿਕ ਗੁਰ ਕੀ ਸਿਖ ਸੁਣੀ।।
ਜੇ ਸਤਿਗੁਰ ਦੀ ੲਿਕ (ਭੀ) ਸਿੱਖਿਅਾ ਸੁਣ ਕੇ ਅਮਲ ਕੀਤੀ ਜਾਵੇ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੋਤੀ ੳੁਪਜੇ ਪੈਂਦੇ ਹਨ (ਭਾਵ ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ)।
Within the mind are gems, jewels & rubies. If you listen to the Guru' Teachings, even once.
Comments
Post a Comment