Status Related to Gurbani

Status related to gurbani

Status Related to Gurbani


ਨਾਨਕ ਤਿਨੀ ਸਹੁ ਪਾੲਿਅਾ 

ਜਿਨੀ ਗੁਰ ਕੀ ਸਿਖ ਸੁਣੀ।।


ਹੇ ਨਾਨਕ! ਕੰਤ ਪ੍ਰਭੂ ੳੁਹਨਾਂ ਨੂੰ ਹੀ ਮਿਲਦਾ ਹੈ ਜਿਨਾਂ ਨੇ ਸਤਿਗੁਰੂ ਦੀ ਸਿੱਖਿਅਾ ਸੁਣੀ ਹੈ।


O Nanak, they alone obtain their husband Lord, who listen to the Guru's teachings.

status related to gurbani

Shri Guru Granth Sahib Ji 302


ਸਤਿਗੁਰੁ ਅੰਦਰਹੁ ਨਿਰਵੈਰ ਹੈ 

ਸਭੁ ਦੇਖੈ ਬ੍ਰਹਮੁ ੲਿਕੁ ਸੋੲਿ।।


ਸਤਿਗੁਰੂ ਦੇ ਹਿਰਦੇ ਵਿੱਚ ਕਿਸੇ ਨਾਲ ਵੈਰ ਨਹੀਂ, ਕਿੳੁਂਕਿ ੳੁਹ ਸਭ ਵਿੱਚ ੲਿੱਕ ਪ੍ਰਭੂ ਨੂੰ ਵੇਖ ਰਿਹਾ ਹੈ।


The True Guru has no hatred within him; he beholds the One God everywhere.


Status Related to Gurbani

Guru Arjan Dev Ji : SGGS Ji : 807


ਅੈਸੀ ਪ੍ਰੀਤਿ ਕਰਹੁ ਮਨ ਮੇਰੇ।।

ਅਾਠ ਪਹਰ ਪ੍ਰਭ ਜਾਨਹੁ ਨੇਰੇ।।


ਹੇ ਮੇਰੇ ਮਨ ! ਪ੍ਰਭੂ ਨਾਲ ਇਹੋ ਜੇਹਾ ਪਿਆਰ ਬਣਾ ਕਿ ਅੱਠੇ ਪਹਿਰ (ਹਰ ਵੇਲੇ) ੳੁਹ ਪ੍ਰਭੂ ਤੈਨੂੰ ਅੈਨ ਨੇੜੇ ਮਹਿਸੂਸ ਹੋਵੇ।


O my mind, enshrine such love for God that each & every moment, you realize God near to you.


Status Related to Gurbani

Guru Arjan Dev Ji : SGGS Ji : 747


ੲਿਹ ਅਰਦਾਸਿ ਹਮਾਰੀ ਸੁਅਾਮੀ

ਵਿਸਰੁ ਨਾਹੀ ਸੁਖਦਾਤੇ।।


ਹੇ ਸੁਖਾਂ ਦੇ ਦੇਣ ਵਾਲੇ ! ਹੇ ਵਾਹਿਗੁਰੂ ਜੀ ! ਅਸੀਂ ਜੀਵਾਂ ਦੀ ਤੁਹਾਡੇ ਅੱਗੇ ੲਿਹੀ ਅਰਦਾਸ ਹੈ ਕਿ ਅਸੀਂ ਤੁਹਾਨੂੰ ਕਦੇ ਵੀ ਨਾ ਭੁੱਲੀੲੇ।।


This is my prayer, O my Lord & Master, "May I never forget You, O peace giving Lord."


status related to gurbani


Sri Guru Granth Sahib Ji : 1

ਸੋਚੈ ਸੋਚਿ ਨ ਹੋਵੲੀ 
ਜੇ ਸੋਚੀ ਲਖ ਵਾਰ।।

ਜੇ ਮੈਂ ਲੱਖ ਵਾਰੀ (ਭੀ) (ੲਿਸ਼ਨਾਨ ਅਾਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ੲਿਸ ਤਰਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ।

By thinking, he cannot be reduced to though, even by thinking hundreds of thousands of times.