Guru Har Rai Sahib Ji Birthday Wishes by Sukhjeet Singh June 13, 2021 Guru Har Rai Sahib JiGuru Har Rai Sahib Ji BirthdayDhan dhan Sri Guru Har Rai Sahib ji de parkash purab diyan saari sangat nu lakh lakh mubarkaan hon ji..Gaj ke fateh bulao waheguru ji ka khalsawaheguru ji ki fateh.. Read more
Gurbani Quotes in English with Meaning by Sukhjeet Singh June 11, 2021 Gurbani Quotes in English with MeaningGurbani Quotes in English with Meaningਭੂਖੇ ਖਾਵਤ ਲਾਜ ਨ ਅਾਵੈ।।ਤਿੳੁ ਹਰਿ ਜਨੁ ਹਰਿ ਗੁਣ ਗਾਵੈ।।ਜਿਵੇਂ ਭੁੱਖਾ ਖਾਂਦਿਆਂ ਸ਼ਰਮ ਨਹੀਂ ਕਰਦਾ, ਪ੍ਰਮਾਤਮਾ ਦਾ ਸੇਵਕ ਆਤਮਕ ਭੁੱਖ ਮਿਟਾਣ ਲਈ ਚਾਅ ਨਾਲ ਹਰੀ ਦੇ ਗੀਤ ਗਾਂਦਾ ਹੈ।As a hungry man is not ashamed to eat, so is the humble servant singing Lord's Glorious praises.ਕਹਤੁ ਕਬੀਰੁ ਕੋੲੀ ਨਹੀ ਤੇਰਾ।।ਹਿਰਦੈ ਰਾਮੁ ਕੀ ਨ ਜਪਹਿ ਸਵੇਰਾ।।(ਹੇ ਜਿੰਦੇ) ਤੈਨੂੰ ਕਬੀਰ ਸਾਹਿਬ ਆਖਦੇ ਨੇ - "ਕਿਸੇ ਨੇ ਭੀ ਤੇਰਾ ਸਾਥੀ ਨਹੀਂ ਬਣਨਾ" (ਇੱਕ ਪ੍ਰਭੂ ਹੀ ਅਸਲੀ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿੳੁਂ ਆਪਣੇ ਹਿਰਦੇ ਵਿੱਚ ਨਹੀਂ ਸਿਮਰਦੀ।(O soul) Kabir Sahib says to you - "No one should be your partner" (One Lord is the real partner) why don't you (just now) remember that Lord in your Heart in time.ਰਾਜੁ ਨ ਚਾਹੳੁ ਮੁਕਤਿ ਨ ਚਾਹੳੁਮਨਿ ਪ੍ਰੀਤਿ ਚਰਨ ਕਮਲਾਰੇ।।ਹੇ ਪਿਅਾਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੁਕਤੀ ਨਹੀਂ ਮੰਗਦਾ, ਮੇਹਰ ਕਰ, ਸਿਰਫ ਤੇਰੇ ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿੱਚ ਟਿਕਿਆ ਰਹੇ।I do not seek an empire or liberation. Let my mind be in love with your Lotus feet.ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ।।ਆਤਮਕ ਜੀਵਨ ਦਾ ਨਾਮ ਜਲ ਸਦਾ ਪੀਂਦੇ ਰਹੋ, ਉਚਾ ਆਤਮਕ ਜੀਵਨ ਬਣਿਆ ਰਹੇਗਾ।Drinking Ambrosial nectar you may live long and get unlimited bliss in meditation.Sri Guru Granth Sahib Ji : Ang - 735ਮੈ ਹੋਰੁ ਥਾੳੁ ਨਾਹੀ ਜਿਸੁ ਪਹਿ ਕਰੳੁ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸਿ।।ਹੇ ਮੇਰੇ ਮਾਲਕ! ਮੇਰੇ ਵਾਸਤੇ ਕੋਈ ਹੋਰ ਅਜਿਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ।There is no other place where I can offer my prayers; i can tell my pains and pleasures only to you. Read more