Gurbani Lines Status


Gurbani Lines Status


Gurbani lines status
Gurbani lines status

Guru Arjan Dev Ji : SGGS Ji : 264

ਜਿਹ ਮਾਰਗਿ ੲਿਹੁ ਜਾਤ ੲਿਕੇਲਾ।।
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ।।

ਜਿਸ ਰਸਤੇ ੳੁੱਤੇ ੲਿਹ ਜੀਵ ੲਿਕੱਲਾ ਜਾਂਦਾ ਹੈ (ਭਾਵ ਜਿੰਦਗੀ ਦੀਅਾਂ ਜਿਨਾਂ ਮੁਸੀਬਤਾਂ ਵਿੱਚ ੲਿਸ ਜੀਵ ਦਾ ਕੋੲੀ ਸਾਥ ਨਹੀਂ ਦੇਂਦਾ) ੳੁੱਥੇ ਪ੍ਰਭੂ ਦਾ ਨਾਮ ੲਿਸ ਦੇ ਨਾਲ ਸੁੱਖ ਦੇਣ ਵਾਲਾ ਹੁੰਦਾ ਹੈ।

Upon that path where you must go all alone (where everyone has left you) there only the Lord's Name shall go with you to sustain you.


Gurbani lines status

Guru RaamDaas Ji : SGGS Ji : 758

ਜਿੳੁ ਧਰਤੀ ਸੋਭ ਕਰੇ ਜਲੁ ਬਰਸੈ।।
ਤਿੳੁ ਸਿਖੁ ਗੁਰ ਮਿਲਿ ਬਿਗਸਾੲੀ।।

ਜਿਸ ਤਰਾਂ ਬਾਰਿਸ਼ ਦੇ ਪੈਣ ਨਾਲ ਧਰਤੀ ਸੋਹਣੀ ਲੱਗਦੀ ਹੈ, ਇਸੇ ਤਰਾਂ ਹੀ ਆਪਣੇ ਗੁਰੂ ਨੂੰ ਮਿਲ ਕੇ ਸਿੱਖ ਪ੍ਰਸੰਨ ਹੁੰਦਾ ਹੈ।

Just as the earth looks beautiful when the rain falls. So does the sikh blossom forth meeting the Guru.

Gurbani lines status

ਜਿਸ ਅੰਦਰ ਨਾਮ ਪਰਗਾਸੁ ਹੈ।।
ਓਹ ਸਦਾ ਸਦਾ ਥਿਰੁ ਹੋਇ।।

ਜਿਸ ਮਨੁੱਖ ਦੇ ਹਿਰਦੇ ਵਿਚ ਨਾਮ ਦਾ ਚਾਨਣ ਹੈ, ਉਹ ਸਦਾ ਅਡੋਲ ਚਿੱਤ ਰਹਿੰਦਾ ਹੈ।

Who have radiant light of Naam within, become steady and stable, forever and ever.

Gurbani lines status

Guru Arjan Dev Ji : SGGS Ji: 98

ਨਾ ਕੋ ਮੂਰਖੁ ਨਾ ਕੋ ਸਿਅਾਣਾ।।
ਵਰਤੈ ਸਭ ਕਿਛੁ ਤੇਰਾ ਭਾਣਾ।।

(ਅਾਪਣੀ ਸਮਰੱਥਾ ਨਾਲ) ਨਾਂ ਕੋੲੀ ਜੀਵ ਮੂਰਖ ਹੈ ਤੇ ਨਾਂ ਹੀ ਕੋੲੀ ਸਿਅਾਣਾ ਹੈ। (ਹੇ ਪ੍ਰਭੂ! ਜਗਤ ਵਿੱਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।

No one is foolish and no one is clever. (O Lord! whatever is happening in this world) is happening by your will.

Gurbani lines status

Sukhmani Sahib : SGGS Ji : 282

ਮਨ ਮੂਰਖ ਕਾਹੇ ਬਿਲਲਾੲੀਅੈ।।
ਪੁਰਬ ਲਿਖੇ ਕਾ ਲਿਖਿਅਾ ਪਾੲੀਅੈ।।

ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿੳੁਂ ਵਿਰਲਾਪ ਕਰਦਾ ਹੈਂ? ਤੈਨੂੰ ੳੁਹੋ ਕੁਛ ਮਿਲੇਗਾ, ਜਿਹੋ ਜਿਹਾ ਤੂੰ ਬੀਜਿਆ ਸੀ। (ਭਾਵ, ਜਿਹੋ ਜਿਹੇ ਕਰਮ ਇਨਸਾਨ ਕਰਦਾ ਹੈ, ਉਸ ਨੂੰ ਓਹੋ ਜਿਹਾ ਫਲ ਮਿਲਦਾ ਹੈ।)

O foolish mind, why do you cry & bewail? You shall obtain your pre-ordained destiny.

Comments