Guru Teg Bahadar Ji, Guru Teg Bahadar ji Birthday

Guru teg bahadur ji
Guru Teg Bahadar Ji

Guru Teg Bahadar Ji


Teg bahadar simriye,
ghar nau nidh aave dhaye..
Dhan Dhan Shri Guru Teg Bahadur ji de parkash purab diyan sab nu lakh lakh mubarkaan..

ਤੇਗ ਬਹਾਦਰ ਸਿਮਰੀਏ,
ਘਰ ਨਾਉ ਨਿਧਿ ਆਵੇ ਧਾਏ।
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ।

Guru Gobind Singh Ji

👉DHAN DHAN GURU TEGH BAHADUR JI TE DHAN DHAN GURU ANGAD DEV JI de Prakaash Purab diyan samoh sangtan nu beant beant Wadhaiyan..
Waheguru sab te kirpa karn..
Sat Sri Akaal !!

ਧੰਨ ਧੰਨ ਗੁਰੂ ਤੇਗ ਬਹਾਦਰ ਜੀ ਤੇ ਧੰਨ ਧੰਨ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ..
ਵਾਹਿਗੁਰੂ ਸਭ ਤੇ ਕਿਰਪਾ ਕਰਨ..
ਸਤਿ ਸ੍ਰੀ ਅਕਾਲ!!

Comments