Gurbani Related Status
Gurbani Related Status |
Gurbani Related Status
Bhagat Fareed Ji : SGGS Ji : 1381
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾੲਿ।।
ਦੇਹੀ ਰੋਗੁ ਨ ਲਗੲੀ ਪਲੈ ਸਭੁ ਕਿਛੁ ਪਾੲਿ।।
ਹੇ ਫਰੀਦ! ਬੁਰਾੲੀ ਕਰਨ ਵਾਲੇ ਨਾਲ ਭੀ ਭਲਾੲੀ ਕਰ, ਗੁੱਸਾ ਮਨ ਵਿੱਚ ਨਾ ਅਾੳੁਣ ਦੇ। (ੲਿਸ ਤਰਾਂ) ਸਰੀਰ ਨੂੰ ਕੋੲੀ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਅਾ ਰਹਿੰਦਾ ਹੈ।
Fareed, answer evil with goodness: do not fill your mind with anger. Your body shall not suffer with any disease and you shall obtain everything.
ਦੲਿਅਾ ਕਰਹੁ ਬਸਹੁ ਮਨਿ ਅਾੲਿ।।
ਮੋਹਿ ਨਿਰਗੁਨ ਲੀਜੈ ਲੜਿ ਲਾੲਿ।।
ਹੇ ਪ੍ਰਭੂ! (ਮੇਰੇ ੳੁੱਤੇ) ਮੇਹਰ ਕਰ, ਮੇਰੇ ਮਨ ਵਿੱਚ ਅਾ ਵੱਸ। ਅਤੇ ਮੈਨੂੰ ਗੁਣ- ਹੀਣ ਨੂੰ ਅਾਪਣੇ ਲੜ ਲਾ ਲੈ।
O Lord! Have mercy on me & abide within my mind. I am worthless - please let me grasp hold of the hem of your robe.
Guru Teg Bahadar Ji : SGGS Ji : 219
ਜੋ ਦੀਸੈ ਸੋ ਸਗਲ ਬਿਨਾਸੈ
ਜਿੳੁ ਬਾਦਰ ਕੀ ਛਾੲੀ।।
ਜਿਵੇਂ ਬੱਦਲ ਦੀ ਛਾਂ ਸਦਾ ੲਿੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ ਜੋ ਕੁਝ ਜਗਤ ਵਿੱਚ ਦਿਸ ਰਿਹਾ ਹੈ ੲਿਹ ਸਭ ਕੁਝ ਅਾਪਣੇ ਅਾਪਣੇ ਸਮੇਂ ਨਾਸ਼ ਹੋ ਜਾਣਾ ਹੈ।
Whatever is seen in this world shall all pass away, like the shadow of a cloud.

Bhagat Kabeer Ji : SGGS Ji : 336
ਕਹਿ ਕਬੀਰ ਭੈ ਸਾਗਰ ਤਰਨ ਕੳੁ ਮੈ ਸਤਿਗੁਰ ਓਟ ਲੲਿੳ।।
ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਿ - ੲਿਸ ਭਿਅਾਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲੲੀ ਮੈਂ ਤਾਂ ਸੱਚੇ ਸਤਿਗੁਰੂ ਦਾ ਅਾਸਰਾ ਲਿਅਾ ਹੈ।
Says Kabeer, to cross over this terrifying world-ocean, I have taken to the shelter of the True Guru.
Akaal Ustat : Sri Dasam Granth Sahib
ਦੀਨ ਦੲਿਅਾਲ ਦੲਿਅਾਨਿਧਿ
ਦੋਖਨ ਦੇਖਤ ਹੈ ਪਰ ਦੇਤ ਨ ਹਾਰੈ।।
ੳੁਹ ਦੀਨ ਦੲਿਅਾਲ ਅਕਾਲ-ਪੁਰਖ ਦੲਿਅਾ ਦਾ ੲਿਨਾਂ ਵੱਡਾ ਸਾਗਰ ਹੈ, ਕਿ ਸਾਡੇ ਪਾਪਾਂ ਨੂੰ, ਅਵਗੁਣਾਂ ਨੂੰ ਦੇਖ ਕੇ ਵੀ ਦਾਤਾਂ ਦੇਣੋਂ ਸੰਕੋਚ ਨਹੀਂ ਕਰਦਾ।
The merciful Lord of the meek, is such a ocean of mercy that even after seeing our blemishes & flaws. He still keeps on giving us.
Comments
Post a Comment