Moti Ram Mehra
Moti ram mehra |
ਅੱਜ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਓਹਨਾਂ ਦੇ ਪਰਿਵਾਰ ਦਾ ਸ਼ਹੀਦੀ ਪੁਰਬ ਹੈ ਜੀ ਜਿਨਾਂ ਨੂੰ ਸਿਰਫ ਇਸ ਕਰਕੇ ਸ਼ਹੀਦ ਕਰ ਦਿੱਤਾ ਸੀ ਕਿੳੁਂਕਿ ਓਹਨਾਂ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਇਆ ਸੀ ਸਿਰਫ ਇਸ ਕਰਕੇ ਬਾਬਾ ਮੋਤੀ ਰਾਮ ਜੀ ਦੀ 70 ਸਾਲਾਂ ਜੀ ਦੀ ਬੁਡੜੀ ਮਾਂ ਮਾਤਾ ਲੱਧੋ ਜੀ, ੳੁਹਨਾਂ ਦੀ ਸੁਪੱਤਨੀ ਭੋਲੀ ਜੀ ਅਤੇ 7 ਸਾਲਾਂ ਦੇ ਛੋਟੇ ਸਪੁੱਤਰ ਨਰਾਆਣਿ ਜੀ ਨੂੰ ਕੋਲੂ ਵਿੱਚ ਪੀਡ਼ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ੳੁਹਨਾਂ ਦਾ ਪੂਰਾ ਪਰਿਵਾਰ..
Comments
Post a Comment