Punjabi Gurbani Status for Whatsapp
Punjabi gurbani status for whatsapp |
Salok M-9 : SGGS Ji : 1427
ਜੳੁ ਸੁਖ ਕੳੁ ਚਾਹੈ ਸਦਾ ਸਰਨਿ ਰਾਮ ਕੀ ਲੇਹ।।
ਜੇ (ਮਨੁੱਖ) ਅਾਤਮਕ ਅਾਨੰਦ (ਹਾਸਲ ਕਰਨਾ) ਚਾਹੁੰਦਾ ਹੈ, ਤਾਂ ੳੁਸ ਨੂੰ ਪ੍ਰਮਾਤਮਾ ਦੀ ਸ਼ਰਨ ਲੈਣੀ ਚਾਹੀਦੀ ਹੈ।
If you yearn for eternal peace, then seek the sanctuary of the Lord.
Sri Guru Granth Sahib Ji : Ang - 1373
ਕਬੀਰ ਕਾਮ ਪਰੇ ਹਰਿ ਸਿਮਰਿਅੈ ਅੈਸਾ ਸਿਮਰਹੁ ਨਿਤ।।
ਕਬੀਰ ਜਿਸ ਤਰਾਂ ਲੋੜ ਪੈਣ ਤੇ ਤੂੰ ਰੱਬ ਨੂੰ ਯਾਦ ਕਰਦਾ ਹੈਂ, ੳੁਸੇ ਤਰਾਂ ਹੀ ਤੈਨੂੰ ਹਮੇਸ਼ਾਂ ਹੀ ੳੁਸਨੂੰ ਯਾਦ ਕਰਨਾ ਚਾਹੀਦਾ ਹੈ।
Kabir, just as you remember God when needed, so you should always remember Him.
Sri Guru Granth Sahib Ji : 1380
ਫਰੀਦਾ ਬਾਰਿ ਪਰਾੲਿਅੈ ਬੈਸਣਾ ਸਾਂੲੀ ਮੁਝੈ ਨ ਦੇਹਿ।।
ਜੇ ਤੂੰ ੲੇਵੇ ਰਖਸੀ ਜੀੳੁ ਸਰੀਰਹੁ ਲੇਹਿ।।
ਫਰੀਦ ਫਰਿਅਾਦ ਕਰਦਾ ਹੈ ਕਿ, ਹੇ ਸਾਂੲੀ! (ੲਿਹਨਾਂ ਦੁਨੀਅਾਂ ਦੇ ਪਦਾਰਥਾਂ ਦੀ ਖਾਤਰ) ਮੈਨੂੰ ਪਰਾੲੇ ਬੂਹੇ ਤੇ ਬੈਠਣ ਨਾਂ ਦੇੲੀਂ। ਪਰ ਜੇ ਤੂੰ ੲਿਸੇ ਤਰਾਂ ਰੱਖਣਾ ਹੈ, (ਭਾਵ ਜੇ ਤੂੰ ਮੈਨੂੰ ਦੂਜਿਅਾਂ ਦਾ ਮੁਥਾਜ ਬਣਾੳੁਣਾ ਹੈ) ਤਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲੈ।
Fareed Begs, O Lord, do not make me sit at another's door. If this is the way you are going to keep with me, then go out & take the life out of my body.
Sri Guru Granth Sahib Ji : Ang - 673
ਤੁਮ੍ ਕਰਹੁ ਦੲਿਅਾ ਮੇਰੇ ਸਾੲੀ।।
ਅੈਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਅਾੲੀ।।
ਹੇ ਮੇਰੇ ਮਾਲਕ! ਤੂੰ ਮੇਰੇ ੳੁੱਤੇ ਦੲਿਅਾ ਕਰ। ਮੈਨੰ ੲਿਹੋ ਜਿਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਅਾਮੀ! ਕਿ ਮੈਂ ਹਮੇਸ਼ਾਂ ਹੀ ਤੇਰਾ ਸਿਮਰਨ ਕਰਦਾ ਰਹਾਂ।
Have pity on me, on my Lord and Master. Bless me with such understanding. O my Lord, that i may forever and ever meditate on you.
Bhagat Kabeer Ji : SGGS Ji : 971
ਗੋਬਿੰਦ ਹਮ ਅੈਸੇ ਅਪਰਾਧੀ।।
ਜਿਨਿ ਪ੍ਭਿ ਜੀੳੁ ਪਿੰਡੁ ਥਾ ਦੀਅਾ ਤਿਸ ਕੀ ਭਾੳੁ ਭਗਤਿ ਨਹੀ ਸਾਧੀ।।
ਹੇ ਗੋਬਿੰਦ! ਅਸੀਂ ਜੀਵ ਅਜਿਹੇ ਪਾਪੀ ਹਾਂ, ਕਿ ਜਿਸ ਤੈਂ ਪ੍ਰਭੂ ਨੇ ੲਿਹ ਜਿੰਦ ਤੇ ਸਰੀਰ ਦਿੱਤਾ ੳੁਸ ਦੀ ਬੰਦਗੀ ਨਹੀਂ ਕੀਤੀ, ੳੁਸ ਨਾਲ ਪਿਅਾਰ ਨਹੀਂ ਕੀਤਾ।
O Lord of the Universe, I am such a sinner! God gave me body & soul, but I have not remembered him. I have not loved the Lord.

Comments
Post a Comment