Gurbani Status in Punjabi Font
Gurbani Status in Punjabi Font
Gurbani status in punjabi font |
Shri Guru Granth Sahib Ji - Ang 469
ਅੈਸੀ ਕਲਾ ਨ ਖੇਡੀਅੈ
ਜਿਤੁ ਦਰਗਹ ਗੲਿਅਾ ਹਾਰੀਅੈ।।
ਅੈਹੋ ਜਿਹੀ ਖੇਡ ਨਾ ਖੇਲ, ਜਿਸ ਕਰਕੇ ਹਰੀ ਦਰਬਾਰ ਪੁੱਜਣ ਤੇ ਤੈਨੂੰ ਸ਼ਿਕਸ਼ਤ ਖਾਣੀ ਪਵੇ।
Do not play such a game, by which you may fail at the court of the Lord.
Guru Arjan Dev Ji: SGGS Ji: 212
ੲੇਕ ਰੈਣ ਕੇ ਪਾਹੁਨ ਤੁਮ ਅਾੲੇ
ਬਹੁ ਜੁਗ ਅਾਸ ਬਧਾੲੇ।।
(ਹੇ ਭਾੲੀ।) ਤੁਸੀਂ ੲਿੱਕ ਰਾਤ (ਕਿਤੇ ਸਫਰ ਵਿੱਚ) ਗੁਜਾਰਨ ਵਾਲੇ ਪਰਾੳੁਣੇ ਵਾਂਗ (ਜਗਤ ਵਿੱਚ) ਅਾੲੇ ਹੋ, ਪਰ ੲਿੱਥੇ ਕੲੀ ਜੁਗ ਜਿੳੁਂਦੇ ਰਹਿਣ ਦੀਅਾਂ ਅਾਸਾਂ ਬੰਨ ਰਹੇ ਹੋ।
You have come in this world just like a guest on a journey for one short night & yet you hope to live for many ages.
Shri Guru Granth Sahib Ji : Ang 1438
ਨਾਨਕ ਦੁਨੀਅਾ ਕੈਸੀ ਹੋੲੀ।।
ਸਾਲਕ ਮਿਤੁ ਨ ਰਹਿਓ ਕੋੲੀ।।
ਭਾੲੀ ਬੰਧੀ ਹੇਤੁ ਚੁਕਾੲਿਅਾ।।
ਦੁਨੀਅਾ ਕਾਰਣਿ ਦੀਨੁ ਗਵਾੲਿਅਾ।।
Shri Guru Granth Sahib Ji: Ang 257
ਧਰ ਜੀਅਰੇ ੲਿਕ ਟੇਕ ਤੂ
ਲਾਹਿ ਬਿਡਾਨੀ ਅਾਸ ।।
ਨਾਨਕ ਨਾਮਿ ਧਿਅਾੲੀਅੈ
ਕਾਰਜੁ ਅਾਵੈ ਰਾਸਿ ।।
ਹੇ ਮੇਰੀ ਜਿੰਦੜੀੲੇ! ਤੂੰ ੲਿੱਕ ਵਾਹਿਗੁਰੂ ਦਾ ਅਾਸਰਾ ਪਕੜ। ਹੋਰਾਂ ਦੀ ੳੁਮੀਦ ਤੂੰ ਤਿਅਾਗ ਦੇ। ਨਾਨਕ ਨਾਮ ਦਾ ਅਾਰਾਧਨ ਕਰਨ ਦੁਅਾਰਾ ਸਾਰੇ ਕੰਮ ਸਵਰ ਜਾਂਦੇ ਹਨ।
Bhagat Kabeer Ji: SGGS Ji: 1366
ਕਬੀਰ ਗਰਬੁ ਨ ਕੀਜੀਅੈ
ਰੰਕ ਨ ਹਸੀਅੈ ਕੋੲਿ।।
ਅਜਹੁ ਸੁ ਨਾੳੁ ਸਮੁੰਦ੍ ਮਹਿ
ਕਿਅਾ ਜਾਨੳੁ ਕਿਅਾ ਹੋੲਿ।।
ਕਬੀਰ ਜੀ ਅਾਖਦੇ ਹਨ, ਜੇ ਤੂੰ ਧਨਵਾਨ ਹੈ, ਤਾਂ ੲਿਸ ਧਨ-ਪਦਾਰਥ ਦਾ ਮਾਣ ਨਾ ਕਰੀਂ, ਨਾ ਕਿਸੇ ਕੰਗਾਲ ਦਾ ਮਜ਼ਾਕ ੳੁਡਾਵੀਂ। ਤੇਰੀ ਅਾਪਣੀ ਜੀਵਨ ਬੇੜੀ ਅਜੇ ਸਮੁੰਦਰ ਵਿੱਚ ਹੈ, ਪਤਾ ਨਹੀਂ ਕੀ ਹੋ ਜਾੲੇ। (ੲਿਹ ਧਨ-ਪਦਾਰਥ ਹੱਥੋਂ ਜਾਂਦਿਅਾਂ ਦੇਰ ਨਹੀਂ ਲੱਗਦੀ)।
Kabeer ji says, O man do not proud of your wealth & do not laugh at the poor. Your life-boat is still out at sea, who knows what will happen..
Comments
Post a Comment