Gurbani Status in Punjabi Text


Gurbani Status in Punjabi Text

Gurbani quotes in punjabi
Gurbani status in punjabi text

ਬਨਾ ਦੇ ਮੁਝੇ ਭੀ ੳੁਨ ਬੰਦੋਂ ਕੀ ਤਰਾਂ ਪਰਵਰਦਿਗਾਰ,
ਜੋ ਸੋਤੇ ਹੈਂ ਤੁਝੇ ਯਾਦ ਕਰਕੇ ਜੋ ੳੁਠਤੇ ਹੈਂ ਤੇਰਾ ਨਾਮ ਲੇਕਰ।

How can I be like those people, Lord?
Those who sleep remembering You, those who wake up take your Name.

Gurbani whatsapp status in punjabi
ਮਾਥੈ ਜੋ ਧੁਰਿ ਲਿਖਿਅਾ ਸੁ ਮੇਟਿ ਨ ਸਕੈ ਕੋੋੋੲਿ।।
ਨਾਨਕ ਜੋ ਲਿਖਿਅਾ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋੲਿ।।

(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋੲੀ ਮਨੁੱਖ ਮਿਟਾ ਨਹੀਂ ਸਕਦਾ। ਜਿਸ ਮਨੁੱਖ ੳੁੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ੳੁਹੀ (ੲਿਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਅਾ ਜਾਂਦਾ ਹੈ ੳੁਹ ਵਾਪਰਦਾ ਰਹਿੰਦਾ ਹੈ।

No one can erase the destiny that written  (according to one's past actions. O Nanak, whatever is written, comes to past. He alone understands, who is blessed by God.

Gurbani status free
Shri Guru Granth Sahib Ji - Ang - 385

ਪਾਵਤੁ ਰਲੀਅਾ ਜੋਬਨਿ ਬਲੀਅਾ।।
ਨਾਮ ਬਿਨਾ ਮਾਟੀ ਸੰਗਿ ਰਲੀਅਾ।।

(ਹੇ ਭਾੲੀ! ਜਿਤਨਾ ਚਿਰ) ਜੁਅਾਨੀ ਵਿੱਚ (ਸਰੀਰਕ) ਤਾਕਤ ਮਿਲੀ ਹੋੲੀ ਹੈ (ਮਨੁੱਖ ਬੇਪਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਮਿੱਟੀ ਵਿੱਚ ਮਿਲ ਜਾਂਦਾ ਹੈ (ਭਾਵ, ਖਾਲੀ ਹੱਥ ਰਹਿ ਜਾਂਦਾ ਹੈ)।

The mortal revels in joy, in the vigor of youth: but without the name, he mingles with dust.

Punjabi Gurbani Status in English
ਜਿਤੁ ਮਾਰਗਿ ਤੁਮ ਪੇ੍ਰਹੁ ਸੁਅਾਮੀ
ਤਿਤੁ ਮਾਰਗਿਹਮ ਜਾਤੇ।।

ਹੇ ਪ੍ਭੂ! ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ੳੁੱਤੇ ਤੁਰਨ ਲੲੀ ਪੇ੍ਰਦਾ ਹੈਂ, ਅਸੀਂ ੳੁਸ ਰਸਤੇ ੳੁੱਤੇ ਹੀ ਤੁਰਦੇ ਹਾਂ।

Whichever way you turn me, O my Lord & master, that is the way, i shall go.

Gurbani status pics in punjabi
Shri Guru Granth Sahib Ji : Ang - 343

ਗੁਰ ਪੂਰੇ ਜਬ ਭੲੇ ਦੲਿਅਾਲ।।
ਦੁਖ ਬਿਨਸੇ ਪੂਰਨ ਭੲੀ ਘਾਲ।।

ਜਦੋਂ (ਕਿਸੇ ਮਨੁੱਖ ੳੁੱਤੇ) ਪੂਰੇ ਸਤਿਗੁਰ ਜੀ ਦੲਿਵਾਨ ਹੁੰਦੇ ਹਨ, (ੳੁਹ ਮਨੁੱਖ ਹਰਿ-ਨਾਮ ਸਿਮਰਦਾ ਹੈ) ੳੁਸ ਦੀ ਮਿਹਨਤ ਸਫਲ ਹੋ ਜਾਂਦੀ ਹੈ, ਤੇ ੳੁਸ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ।

When the perfect Guru becomes merciful, all pains are taken away and all works are perfectly completed.

Comments