Punjabi Gurbani Status
Punjabi Gurbani Status
Punjabi Gurbani status |
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ
ਸਗਲਾ ਦੂਖੁ ਮਿਟਾਇਆ ।।
ਹੇ ਭਾਈ ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਮੁੜ ਮੁੜ ਗੁਰੂ ਸਤਿਗੁਰੂ ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ।
Meditating in remembrance on my Guru, The True Guru, all sorts of pains are eradicated.
ਗੁਰ ਕਾ ਸਬਦੁ ਅੰਮਿਤ ਹੈ
ਜਿਤੁ ਪੀਤੈ ਤਿਖ ਜਾਇ।।
ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ ਜਲ ਹੈ, ਜਿਸ ਦੇ ਪੀਤਿਆਂ ਤਿਸ਼ਨਾ ਦੂਰ ਹੋ ਜਾਂਦੀ ਹੈ।
Guru's shabad is ambrosial nectar, drinking it, thirst is quenched.
ਜਹਾ ਖਿਮਾ ਤਹ ਆਪਿ ।।
ਜਿੱਥੇ ਸ਼ਾਤੀ ਹੈ, ਧੀਰਜ ਹੈ, ਉੱਥੇ ਪਰਮਾਤਮਾ ਹੈ।
Where there is forgiveness, peace, there is God himself.
ਜਿ ਵਸਤੁ ਮੰਗੀਅੈ ਸਾੲੀ ਪਾੲੀਅੈ ਜੇ ਨਾਮਿ ਚਿਤੁ ਲਾੲੀਅੈ।।
ਹੇ ਭਾਈ! ਜੇ ਪ੍ਰਮਾਤਮਾ ਦੇ ਨਾਮ ਵਿੱਚ ਚਿੱਤ ਜੋੜੀ ਰੱਖੀਏ ਤਾਂ (ਉਸ ਦੇ ਦਰ ਤੋਂ) ਜਿਹੜੀ ਵੀ ਚੀਜ਼ ਮੰਗੀ ਜਾਂਦੀ ਹੈ ਓਹੀ ਮਿਲ ਜਾਂਦੀ ਹੈ।
One obtains all that he asks for. If he keeps his consciousness focused on the NAAM, the name of the Lord.
Shri Guru Arjan Dev Ji : SGGS Ji : 278
ਅਾਪਸ ਕੳੁ ਜੋ ਭਲਾ ਕਹਾਵੈ।।
ਤਿਸਹਿ ਭਲਾੲੀ ਨਿਕਟਿ ਨ ਅਾਵੈ।।
ਜੋ ਮਨੁੱਖ ਅਾਪਣੇ ਅਾਪ ਨੂੰ ਚੰਗਾ ਅਖਵਾੳੁਂਦਾ ਹੈ, ਚੰਗਿਅਾੲੀ ੳੁਸਦੇ ਨੇੜੇ ਭੀ ਨਹੀਂ ਲਗਦੀ।
One who calls him self good, goodness shall not drew near him.
Comments
Post a Comment