Punjabi Status in Gurbani
punjabi status in gurbani |
Punjabi Status in Gurbani
Shri Guru Arjan Dev Ji: SGGS Ji: 1160
ਜਬ ਲਗੁ ਮੇਰੀ ਮੇਰੀ ਕਰੈ।।
ਤਬ ਲਗੁ ਕਾਜੁ ੲੇਕੁ ਨਹੀ ਸਰੈ।।
ਜਬ ਮੇਰੀ ਮੇਰੀ ਮਿਟਿ ਜਾੲਿ।।
ਤਬ ਪ੍ਭ ਕਾਜੁ ਸਵਾਰਹਿ ਅਾੲਿ।।
ਜਦ ਤੱਕ ਬੰਦਾ ਲੋਭ ਵਸ ਹੋ ਕੇ "ਮੇਰੀ-ਮੇਰੀ" ਕਰਦਾ ਰਹਿੰਦਾ ਹੈ, ਤਦ ਤੱਕ ੲਿਸ ਦਾ (ਅਾਤਮਿਕ ਜੀਵਨ ਦਾ) ੲਿੱਕ ਭੀ ਕੰਮ ਨਹੀਂ ਸੌਰਦਾ। ਜਦੋਂ ੲਿਸ ਦੀ ੲਿਹ ਵਾਸਨਾ ਮਿਟ ਜਾਂਦੀ ਹੈ, ਤਦੋਂ ਪ੍ਭੂ ਜੀ (ੲਿਸਦੇ ਹਿਰਦੇ ਵਿੱਚ) ਵਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ।
As long as he cries out, Mine! Mine!, none of his task is accomplished. When such possessiveness in erased & removed. Then God comes & resolves his affairs.
Guru Arjan Dev Ji : SGGS Ji : 630
ਸਰਬ ਸੁਖਾ ਕਾ ਦਾਤਾ ਸਤਿਗੁਰੁ
ਤਾ ਕੀ ਸਰਨੀ ਪਾੲੀਅੈ।।
ਦਰਸਨੁ ਭੇਟਤ ਹੋਤ ਅਨੰਦਾ
ਦੂਖੁ ਗੲਿਅਾ ਹਰਿ ਗਾੲੀਅੈ।।
ਹੇ ਭਾੲੀ! ਸਤਿਗੁਰੂ ਜੀ ਸਾਰੇ ਸੁਖਾਂ ਦੇ ਦੇਣ ਵਾਲੇ ਹਨ, ੳੁਨਾਂ ਦੀ ਸ਼ਰਨ ਪੈਣਾ ਚਾਹੀਦਾ ਹੈ। ਸਤਿਗੁਰਾਂ ਦਾ ਦਰਸ਼ਨ ਕੀਤਿਅਾਂ ਅਾਤਮਕ ਅਾਨੰਦ ਪਾ੍ਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੁੰਦਾ ਹੈ ੲਿਸ ਕਰਕੇ (ਹੇ ਭਾੲੀ!) ਸਤਿਗੁਰਾਂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।
The true Guru is the giver of all piece and comfort; seek his sanctuary. Beholding the blessed vision of his darshan, bliss ensues & pain is dispelled. So take his sanctuary & sing Lord's praises.
Shri Guru Granth Sahib Ji : Ang - 478
ਰਾਮੲੀਅਾ ਹੳੁ ਬਾਰਿਕੁ ਤੇਰਾ।। ਕਾਹੇ ਨ ਖੰਡਸਿ ਅਵਗਨੁ ਮੇਰਾ।।
ਮੇਰੇ ਵਿਅਾਪਕ ਵਾਹਿਗੁਰੂ! ਮੈਂ ਤੇਰਾ ਬੱਚਾ ਹਾਂ। ਤੂੰ ਮੇਰੇ ਅਪਰਾਧਾਂ ਨੂੰ ਕਿੳੁਂ ਨਸ਼ਟ ਨਹੀਂ ਕਰਦਾ।
O Lord, i am your child. Why not destroy my sins?
Shri Guru Granth Sahib Ji : Ang - 135
ਪਰਮੇਸਰ ਤੇ ਭੁਲਿਅਾਂ ਵਿਅਾਪਨਿ ਸਭੇ ਰੋਗ।। ਪਰਮੇਸਰ ਨੂੰ ਭੁਲਾੳੁਣ ਕਰਕੇ, ੲਿਨਸਾਨ ਨੂੰ (ਦੁਨੀਅਾ ਦੇ) ਸਾਰੇ ਦੁੱਖ-ਕਲੇਸ਼ ਚਿਮੜ ਜਾਂਦੇ ਹਨ।
Forgetting the transcedent Lord, all sorts of illness are contracted.
Guru Arjan Dev Ji : SGGS Ji : 286
ਸਤਿਗੁਰੁ ਸਿਖ ਕੇ ਬੰਧਨ ਕਾਟੈ।।
ਗੁਰ ਕਾ ਸਿਖੁ ਬਿਕਾਰ ਤੇ ਹਾਟੈ।।
ਸਤਿਗੁਰੂ ਅਾਪਣੇ ਸਿੱਖ ਦੇ (ਮਾੲਿਅਾ ਦੇ) ਬੰਧਨ ਕੱਟ ਦੇਂਦੇ ਹਨ, ਅਤੇ ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਹੱਟ ਜਾਂਦਾ ਹੈ।
The true Guru cut away the bonds of his sikh & the Sikh of the Guru abstains from evil deeds.
Comments
Post a Comment