Gurbani quotes in punjabi written

 

Gurbani quotes in punjabi written


ਕੋਟਿ ਮਧੇ ਕੋ ਵਿਰਲਾ ਸੇਵਕੁ
ਹੋਰ ਸਗਲੇ ਬਿੳੁਹਾਰੀ।।

ਕਰੋੜਾਂ ਵਿੱਚੋਂ ਕੋੲੀ ਵਿਰਲਾ ਸੱਚਾ ਭਗਤ ਹੈ, ਦੁਰਮਤਿ ਕਾਰਨ ਹੋਰ ਸਾਰੇ ਮਤਲਬੀ ਹੀ ਹਨ।

Out of millions, hardly anyone is a true servant. All others are mere traders.

Gurbani quotes in punjabi written

ਮੈ ਚਾਰੇ ਕੁੰਡਾ ਭਾਲੀਅਾ
ਤੁਧੁ ਜੇਵਡੁ ਨ ਸਾੲੀਅਾ।।

ਹੇ ਮੇਰੇ ਸਾਂੲੀਂ! ਮੈਂ ਚੁਫੇਰੇ ਸਾਰੀ ਸ਼੍ਰਿਸ਼ਟੀ ਖੋਜ ਕੇ ਵੇਖ ਲਿਅਾ ਹੈ ਕਿ ਤੇਰੇ ਜੇਡਾ ਹੋਰ ਕੋੲੀ ਨਹੀਂ ਹੈ।

I have searched in all four directions; there is no other as great as you, Lord.

Gurbani quotes in punjabi written

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ
ਸੋ ਸੁਖੁ ਰਾਜਿ ਨ ਲਹੀਅੈ।।

ਜੋ ਸੁਖ ਭਜਨ ਅਤੇ ਸੇਵਾ ਵਿੱਚ ਮਿਲਦਾ ਹੈ, ੳੁਹ ਸੁਖ ਰਾਜ ਵਿੱਚ ਭੀ ਨਹੀਂ ਲੱਭਦਾ।

The bliss obtained by serving God, cannot be found in kingdoms or power.

Gurbani quotes in punjabi written

ਸਬਦਿ ਰਤੇ
ਮੀਠੇ ਰਸ ੲੀਖ।।

ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿਣ ਵਾਲੇ ਗੰਨੇ ਦੀ ਰਹੁ ਵਰਗੇ ਮਿੱਠੇ ਸੁਭਾਵ ਵਾਲੇ ਹੁੰਦੇ ਹਨ।

Attuned to Shabad, one becomes sweet, like the juice of sugar cane.

Gurbani quotes in punjabi written

Guru Arjan Dev Ji : SGGS Ji : 827

ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ।।

ਹੇ ਵਾਹਿਗੁਰੂ! ਮੈਂ ਅਾਪਣੇ ਅਾਪ ਵਿੱਚ ਕੁਛ ਵੀ ਨਹੀਂ ਹਾਂ, (ਮੇਰੇ ਪਾਸ) ਜੋ ਕੁਝ ਵੀ ਹੈ, ੳੁਹ ਸਭ ਤੁਹਾਡਾ ਹੀ ਬਖਸ਼ਿਅਾ ਹੋੲਿਅਾ ਹੈ।

I am nothing, O Lord; everything that I have is yours. 

Comments