Gurbani Quotes in Punjabi for Insta Bio
Gurbani Quotes in Punjabi for Insta Bio |
Gurbani Quotes in Punjabi for Insta Bio
ਸੁਖ ਮੈ ਬਹੁ ਸੰਗੀ ਭੲੇ ਦੁਖ ਮੈ ਸੰਗਿ ਨ ਕੋੲਿ।।
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾੲੀ ਹੋੲਿ।।
ਹੇ ਭਾੲੀ! ਸੁਖ ਵਿੱਚ ਬਹੁਤ ਸਾਥੀ ਬਣ ਜਾਂਦੇ ਹਨ ਪਰ ਦੁਖ ਵਿੱਚ ਕੋੲੀ ਸਾਥੀ ਨਹੀਂ ਬਣਦਾ, ਕੋੲੀ ਤੁਹਾਡੇ ਨਾਲ ਨਹੀਂ ਚਲਦਾ। ਨਾਨਕ ਅਾਖਦਾ ਹੈ- ਹੇ ਮਨ! ਤੂੰ ਪ੍ਰਮਾਤਮਾ ਦਾ ਸਿਮਰਨ ਕਰ ਕਿਉਂਕਿ ਅੰਤ ਸਮੇਂ ਕੇਵਲ ਸਿਮਰਨ ਹੀ ਮਦਦਗਾਰ ਬਣਦਾ ਹੈ।
In Good times, there are many companions around but in bad times, there is no one at all. Says Nanak Vibrate and meditate on the Lord he shall be your only help and support in the end.
ਖੁਦੀ ਮਿਟੀ ਤਬ ਸੁਖ ਭੲੇ
ਮਨ ਤਨ ਭੲੇ ਅਰੋਗ।।
ਹੳੁਮੈ ਦੂਰ ਹੋੲੇ ਤਾਂ ਅਾਤਮਕ ਅਾਨੰਦ ਮਿਲਦਾ ਹੈ। ਮਨ ਤੇ ਤਨ ਨਰੋੲੇ ਹੋ ਜਾਂਦੇ ਹਨ।
As pride vanishes peace prevails; mind and body are healed.
Sri Guru Granth Sahib Ji : 964
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਅੈ।।
ਜੇ ਕੀਚਨਿ ਲਖ ੳੁਪਾਵ ਤਾਂ ਕਹੀ ਨ ਘੁਲੀਅੈ।।
ਹੇ ਵਾਹਿਗੁਰੂ ਜੀ! ਜਦੋਂ ਕੋੲੀ ਅਾਪ ਜੀ ਨੂੰ ਭੁਲਾ ਦਿੰਦਾ ਹੈ ਤਦੋਂ ਸਾਰੇ ਦੁੱਖ ਦਰਦ ਤੇ ਤਕਲੀਫਾਂ ੳੁਸਨੂੰ ਚਿੰਬੜ ਜਾਂਦੀਅਾਂ ਹਨ। (ਤੇਰੀ ਯਾਦ ਤੋਂ ਬਿਨਾਂ ਹੋਰ) ਜੇ ਲੱਖਾਂ ੳੁਪਰਾਲੇ ਭੀ ਕੀਤੇ ਜਾਣ, ਕਿਸੇ ਭੀ ੳੁਪਾਅ ਨਾਲ (ੳੁਹਨਾਂ ਦੁੱਖਾਂ ਕਲੇਸ਼ਾਂ ਤੋਂ) ਛੁਟਕਾਰਾ ਨਹੀਂ ਮਿਲਦਾ।
When i forget you I endure all pains and afflictions. Making thousands of efforts, they are still not eliminated.
ਮੰਨੈ ਸੁਰਤਿ ਹੋਵੈ ਮਨਿ ਬੁਧਿ।।
ਜੇ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਉਸਦੀ ਸੂਰਤ ਉੱਚੀ ਹੋ ਜਾਂਦੀ ਹੈ।
If the devotion for God develops, one's consciousness is lifted high and mind awakens.
ਸੋ ਬ੍ਰਾਹਮਣ ਜੋ ਬ੍ਰਹਮੁ ਬੀਚਾਰੈ।।
ਬ੍ਰਾਹਮਣ ਉਹ ਹੈ, ਜੋ ਸਰਬ-ਵਿਆਪਕ ਪ੍ਰਭੂ ਵਿੱਚ ਸੁਰਤ ਜੋੜਦਾ ਹੈ।
He alone is a brahmin, who contemplates God.
Comments
Post a Comment