Gurbani Quotes in Punjabi Images

Gurbani Quotes in Punjabi Images
Gurbani Quotes in Punjabi Images

Gurbani Quotes in Punjabi Images


Guru AmarDas Ji : SGGS Ji : 917

ਸਭਨਾ ਗਲਾ ਸਮਰਥੁ ਸੁਅਾਮੀ
ਸੋ ਕਿੳੁ ਮਨਹੁ ਵਿਸਾਰੇ।।

ੳੁਸ ਮਾਲਕ ਨੂੰ ਕਿੳੁ ਅਾਪਣੇ ਮਨ ਤੋਂ ਭੁਲਾਂਦੇ ਹੋ ਜੋ ਸਰਬ-ਸ਼ਕਤੀਮਾਨ ਹੈ?

One Lord is all powerful to do all things, so why forget him from your mind?

Gurbani Quotes in Punjabi Images

ਵਾਹੁ ਵਾਹੁ ਕਰਹਿ 
ਸੇੲੀ ਜਨ ਸੋਹਣੇ।।

ਜੋ ਮਨੁੱਖ ਵਾਹੁ ਵਾਹੁ ਕਰਦੇ ਹਨ, ੳੁਹ ਸੋਹਣੇ ਲੱਗਦੇ ਹਨ।

Handsome are the persons who chant waaho! Waaho!

Gurbani Quotes in Punjabi Images

ਜਾਂ ਸੁਖੁ ਤਾ ਸਹੁ ਰਾਵਿਓ
ਦੁਖਿ ਭੀ ਸੰਮਾਲਿਓੲਿ।।

ਜੇ ਸੁਖ ਹੈ ਤਾਂ ਭੀ ਖਸਮ ਪ੍ਰਭੂ ਨੂੰ ਯਾਦ ਕਰੀੲੇ, ਦੁੱਖ ਵਿੱਚ ਭੀ ਮਾਲਕ ਨੂੰ ਚੇਤੇ ਰੱਖੀੲੇ।

When there is peace and pleasure that is the time to remember your husband Lord. In times of suffering and pain, remember him then as well.

Gurbani Quotes in Punjabi Images

Guru Amar Daas Ji : SGGS Ji : 853

ਜਗਤੁ ਜਲੰਦਾ ਰਖਿ ਲੈ
ਅਾਪਣੀ ਕਿਰਪਾ ਧਾਰਿ।।

ਹੇ ਪ੍ਰਭੂ! (ਵਿਕਾਰਾਂ ਵਿੱਚ) ਸੜ ਰਹੇ ਸੰਸਾਰ ਨੂੰ ਅਾਪਣੀ ਮਿਹਰ ਕਰ ਕੇ ਬਚਾ ਲੈ।

The world is burning in the fire of evil vices, O God! Save it by showering your mercy!

Gurbani Quotes in Punjabi Images

Shri Guru Granth Sahib Ji : Ang - 218

ਜਿਤੁ ਘਟਿ ਵਸੈ ਪਾਰਬ੍ਰਹਮੁ
ਸੋੲੀ ਸੁਹਾਵਾ ਥਾੳੁ।।

ਜਿਸ ਹਿਰਦੇ ਵਿੱਚ ਪ੍ਰਮਾਤਮਾ ਅਾ ਵੱਸਦਾ ਹੈ ੳੁਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।

That heart, in which the supreme Lord God abides, is the most beautiful place.

Comments