Status Gurbani in Punjabi
Status Gurbani in Punjabi
ਭਾੳੁ ਭਗਤਿ ਕਰਿ ਨੀਚੁ ਸਦਾੲੇ।।
ਤੳੁ ਨਾਨਕ ਮੋਖੰਤਰੁ ਪਾੲੇ।।
ਹੇ ਨਾਨਕ! ਜਦੋਂ ਮਨੁੱਖ ਪ੍ਰੇਮ ਭਗਤੀ ਕਰ ਕੇ ਅਾਪਣੇ ਅਾਪ ਨੂੰ ਨੀਵਾਂ ਅਖਵਾੳੁਂਦਾ ਹੈ (ਭਾਵ, ਅਹੰਕਾਰ ਤੋਂ ਬਚਿਅਾ ਰਹਿੰਦਾ ਹੈ) ਤਾਂ ੳੁਸ ਨੂੰ ਮੁਕਤੀ ਮਿਲਦੀ ਹੈ।
With loving devtional worship, abiding in humility, O Nanak, salvation is attained.
SGGS Ji : 1092
ਲੋਕੁ ਅਵਗਣਾ ਕੀ ਬੰਨੈ ਗੰਠੜੀ
ਗੁਣ ਨ ਵਿਹਾਝੈ ਕੋੲਿ।।
ਜਗਤ ਅੌਗੁਣਾਂ ਦੀ ਪੋਟਲੀ ਬੰਨੀ ਜਾ ਰਿਹਾ ਹੈ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ।
People tie up bundle of demerits; no one deals in virtue.
Bhagat Kabeer Ji : SGGS Ji : 855
ਕਿੳੁ ਛੂਟੳੁ ਕੈਸੇ ਤਰੳੁ ਭਵਜਲ ਨਿਧਿ ਭਾਰੀ।।
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮਾਰੀ।।
ਹੇ ਪ੍ਰਭੂ! ੲਿਹਨਾਂ ਵਿਕਾਰਾਂ ਤੋਂ ਮੈਂ ਛੁਟਕਾਰਾ ਪਾਵਾਂ? ੲਿਹ ਸੰਸਾਰ ਵਿਕਾਰਾਂ ਦਾ ਸਮੁੰਦਰ ਹੈ, ਮੈਂ ਕਿਵੇਂ ੲਿਸ ਤੋਂ ਪਾਰ ਲੰਘਾਂ? ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਅਾੲਿਅਾਂ ਹਾਂ, ਮੈਨੂੰ ੲਿਹਨਾਂ ਵਿਕਾਰਾਂ ਤੋਂ ਬਚਾ।
How can I be saved from the vices? O Lord! How can I cross this terrifying world-ocean? Save me, save me, O my Lord! Your humble servant seek your sanctuary.
Guru Nanak Dev Ji : SGGS Ji: 08
ਨਾ ੳਹਿ ਮਰਹਿ ਨਾ ਠਾਗੇ ਜਾਹਿ।।
ਜਿਨ ਕੈ ਰਾਮੁ ਵਸੈ ਮਨ ਮਾਹਿ।।
ੳੁਹ ਗੁਰਮੁਖ ਜਨ ਅਾਤਮਕ ਮੌਤ ਨਹੀਂ ਮਰਦੇ ਅਤੇ ਮਾੲਿਅਾਵੀ ਵਿਕਾਰ ੳੁਹਨਾਂ ਨੂੰ ਠੱਗ ਨਹੀਂ ਸਕਦੇ, ਜਿਹਨਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ।
Neither spiritual death nor deception of vices comes to those, within whose minds the Lord abides.