Gurbani Quotes in Punjabi Images

Gurbani Quotes in Punjabi Images
Gurbani Quotes in Punjabi Images

Gurbani Quotes in Punjabi Images


Guru AmarDas Ji : SGGS Ji : 917

ਸਭਨਾ ਗਲਾ ਸਮਰਥੁ ਸੁਅਾਮੀ
ਸੋ ਕਿੳੁ ਮਨਹੁ ਵਿਸਾਰੇ।।

ੳੁਸ ਮਾਲਕ ਨੂੰ ਕਿੳੁ ਅਾਪਣੇ ਮਨ ਤੋਂ ਭੁਲਾਂਦੇ ਹੋ ਜੋ ਸਰਬ-ਸ਼ਕਤੀਮਾਨ ਹੈ?

One Lord is all powerful to do all things, so why forget him from your mind?

Gurbani Quotes in Punjabi Images

ਵਾਹੁ ਵਾਹੁ ਕਰਹਿ 
ਸੇੲੀ ਜਨ ਸੋਹਣੇ।।

ਜੋ ਮਨੁੱਖ ਵਾਹੁ ਵਾਹੁ ਕਰਦੇ ਹਨ, ੳੁਹ ਸੋਹਣੇ ਲੱਗਦੇ ਹਨ।

Handsome are the persons who chant waaho! Waaho!

Gurbani Quotes in Punjabi Images

ਜਾਂ ਸੁਖੁ ਤਾ ਸਹੁ ਰਾਵਿਓ
ਦੁਖਿ ਭੀ ਸੰਮਾਲਿਓੲਿ।।

ਜੇ ਸੁਖ ਹੈ ਤਾਂ ਭੀ ਖਸਮ ਪ੍ਰਭੂ ਨੂੰ ਯਾਦ ਕਰੀੲੇ, ਦੁੱਖ ਵਿੱਚ ਭੀ ਮਾਲਕ ਨੂੰ ਚੇਤੇ ਰੱਖੀੲੇ।

When there is peace and pleasure that is the time to remember your husband Lord. In times of suffering and pain, remember him then as well.

Gurbani Quotes in Punjabi Images

Guru Amar Daas Ji : SGGS Ji : 853

ਜਗਤੁ ਜਲੰਦਾ ਰਖਿ ਲੈ
ਅਾਪਣੀ ਕਿਰਪਾ ਧਾਰਿ।।

ਹੇ ਪ੍ਰਭੂ! (ਵਿਕਾਰਾਂ ਵਿੱਚ) ਸੜ ਰਹੇ ਸੰਸਾਰ ਨੂੰ ਅਾਪਣੀ ਮਿਹਰ ਕਰ ਕੇ ਬਚਾ ਲੈ।

The world is burning in the fire of evil vices, O God! Save it by showering your mercy!

Gurbani Quotes in Punjabi Images

Shri Guru Granth Sahib Ji : Ang - 218

ਜਿਤੁ ਘਟਿ ਵਸੈ ਪਾਰਬ੍ਰਹਮੁ
ਸੋੲੀ ਸੁਹਾਵਾ ਥਾੳੁ।।

ਜਿਸ ਹਿਰਦੇ ਵਿੱਚ ਪ੍ਰਮਾਤਮਾ ਅਾ ਵੱਸਦਾ ਹੈ ੳੁਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।

That heart, in which the supreme Lord God abides, is the most beautiful place.

Gurbani Quotes in Punjabi for Instagram

Gurbani Quotes in Punjabi for Instagram
Gurbani Quotes in Punjabi for Instagram

Gurbani Quotes in Punjabi for Instagram


Guru Nanak Dev Ji : SGGS Ji : 596

ਤੇਰੇ ਗੁਣ ਬਹੁਤੇ ਮੈ ੲੇਕੁ ਨ ਜਾਣਿਅਾ
ਮੈ ਮੂਰਖ ਕਿਛੁ ਦੀਜੈ।।

ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ੲਿੱਕ ਦੀ ਭੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਚੰਗੀ ਸਮਝ ਬਖਸ਼।

Your virtues are so numerous, but i do not realize even one of them; i am such a fool, please bless me with wise understanding.

Gurbani Quotes in Punjabi for Instagram

ਕਹੁ ਨਾਨਕ ਸੋੲੀ ਨਰੁ ਸੁਖੀਅਾ
ਰਾਮ ਨਾਮ ਗੁਨ ਗਾਵੈ।।

ਗੁਰੂ ਸਾਹਿਬ ਫਰਮਾੳੁਂਦੇ ਹਨ ਕਿ ੳੁਹੀ ਮਨੁੱਖ ਸੁਖੀ ਜੀਵਨ ਵਾਲਾ ਹੈ, ਜੋ ਪਰਮਾਤਮਾ ਦੇ ਗੁਣ ਗਾੳੁਂਦਾ ਹੈ (ਜੋ ਪਰਮਾਤਮਾ ਦਾ ਸਿਮਰਨ ਕਰਦਾ ਹੈ)।

Says Nanak, that man is happy, who sings the glorious praises of the Lord.

Gurbani Quotes in Punjabi for Instagram

Gujree M - 5 : SGGS Ji : Ang - 523

ਜਿੳੁ ਜਿੳੁ ਤੇਰਾ ਹੁਕਮੁ ਤਿਵੈ ਤਿੳੁ ਹੋਵਣਾ।।
ਜਹ ਜਹ ਰਖਹਿ ਅਾਪਿ ਤਹ ਜਾੲਿ ਖੜੋਵਣਾ।।

ਹੇ ਪ੍ਰਭੂ! ਜਗਤ ਵਿੱਚ ੳੁਸੇ ਤਰਾਂ ਵਰਤਾਰਾ ਵਰਤਦਾ ਹੈ, ਜਿਵੇਂ ਤੇਰਾ ਹੁਕਮ ਹੁੰਦਾ ਹੈ। ਜਿੱਥੇ ਜਿੱਥੇ ਤੂੰ ਅਾਪ ਜੀਵਾਂ ਨੂੰ ਰੱਖਦਾ ਹੈ, ੳੁੱਥੇ ਹੀ ਜੀਵ ਜਾ ਖੜੋਂਦੇ ਹਨ।

As is your command, so do things happen. Wherever you keep me, there I go & stand.

Gurbani Quotes in Punjabi for Instagram

Guru Arjan Dev Ji : SGGS Ji : 88

ਦੁਖਿ ਸੁਖਿ ਪਿਅਾਰੇ ਤੁਧੁ ਧਿਅਾੲੀ
ੲੇਹ ਸੁਮਤਿ ਗੁਰੂ ਤੇ ਪਾੲੀ।।

ਹੇ ਪਿਅਾਰੇ ਵਾਹਿਗੁਰੂ ਜੀ! ਦੁੱਖ ਵਿੱਚ ਫਸਿਅਾ ਪਿਅਾ ਹੋਵਾਂ, ਜਾਂ ਸੁੱਖ ਵਿੱਚ ਵੱਸ ਰਿਹਾਂ ਹੋਵਾਂ, ਮੈਂ ਸਦਾ ਤੁਹਾਨੂੰ ਹੀ ਧਿਅਾੳੁਦਾ ਹਾਂ। ੲਿਹ ਚੰਗੀ ਅਕਲ ਮੈਂ ਅਾਪਣੇ ਗੁਰੂ ਤੋਂ ਲੲੀ ਹੈ।

In suffering & in comfort, I meditate on you, O beloved Lord. I have obtained this sublime understanding from the Guru.

Gurbani Quotes in Punjabi for Instagram

ਅਕਿਰਤਘਣਾ ਕਾ ਕਰੇ ੳੁਧਾਰੁ।।
ਪ੍ਰਭੁ ਮੇਰਾ ਹੈ ਸਦਾ ਦੲਿਅਾਰੁ।।

ਹੇ ਭਾੲੀ! ੳੁਹ ਪ੍ਰਭੂ ਨਾ-ਸ਼ੁਕਰਿਅਾਂ ਦਾ ਵੀ ਪਾਰ ੳੁਤਾਰਾ ਕਰਦਾ ਹੈ। ਮੇਰਾ ਪ੍ਰਭੂ ਸਦਾ ਦੲਿਅਾ ਦਾ ਘਰ ਹੈ।

He saves even the ungrateful; my Lord is forever merciful.

Gurbani Quotes in Punjabi for Death

Gurbani Quotes in Punjabi for Death
Gurbani Quotes in Punjabi for Death

Gurbani Quotes in Punjabi for Death


Guru Arjan Dev Ji : SGGS Ji : 380

ਜਾ ਕੳੁ ਟੇਕ ਤੁਮਾ੍ਰੀ ਸੁਅਾਮੀ 
ਤਾ ਕੳੁ ਨਾਹੀ ਚਿੰਤਾ।।

ਹੇ ਪ੍ਰਭੂ! ਹੇ ਸੁਅਾਮੀ! ਜਿਨਾਂ ਮਨੁੱਖਾਂ ਨੂੰ ਤੇਰਾ ਅਾਸਰਾ ਹੈ, ੳੁਹਨਾਂ ਨੂੰ ਕੋੲੀ ਚਿੰਤਾ ਪੋਹ ਨਹੀਂ ਸਕਦੀ।

Those who have your support, O Lord Master, are not afflicted by anxiety.

Gurbani Quotes in Punjabi for Death

Bhagat Kabeer Ji : SGGS Ji : 1159

ਕਹਿ ਕਬੀਰ ਨਿਰਧਨੁ ਹੈ ਸੋੲੀ।।
ਜਾ ਕੇ ਹਿਰਦੈ ਨਾਮੁ ਨ ਹੋੲੀ।।

ਕਬੀਰ ਜੀ ਕਹਿ ਰਹੇ ਹਨ: (ਅਸਲ ਵਿੱਚ) ੳੁਹ ਮਨੁੱਖ ਹੀ ਕੰਗਾਲ ਹੈ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਨਹੀਂ। (ਕਿੳੁਂਕਿ ਨਾਮ-ਧਨ ਹੀ ੲਿੱਕ ਅੈਸਾ ਧਨ ਹੈ ਜੋ ਕਦੇ ਮੁੱਕਦਾ ਨਹੀਂ)।

Says Kabeer, he alone is poor, who does not have the Name of the Lord in his heart.

Gurbani Quotes in Punjabi for Death

Guru Arjan Dev Ji : SGGS Ji : 133

ਕਿਰਤਿ ਕਰਮ ਕੇ ਵੀਛੁੜੇ 
ਕਰਿ ਕਿਰਪਾ ਮੇਲਹੁ ਰਾਮ।।

ਕੀਤੇ ਹੋੲੇ ਕਰਮਾਂ ਦੇ ਕਾਰਨ, ਅਸੀਂ ਤੇਰੇ ਨਾਲੋਂ ਵਿਛੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ) ਹੇ ਪ੍ਰਭੂ! ਮਿਹਰ ਧਾਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ।

By the actions we have committed, we are separated from you. Please show your mercy & unite us with yourself, Lord.

Gurbani Quotes in Punjabi for Death

Bhatt Tal : SGGS Ji : 1392

ਦਰਸਨਿ ਪਰਸਿਅੈ ਗੁਰੂ ਕੈ
ਜਨਮ ਮਰਣ ਦੁਖੁ ਜਾੲਿ।।

(ਸੱਚੀ ਭਾਵਨਾ ਦੇ ਨਾਲ) ਸਤਿਗੁਰਾਂ ਦੇ ਦਰਸ਼ਨ ਕੀਤਿਅਾਂ ਜਨਮ ਮਰਨ ਦਾ ਦੁੱਖ ਕੱਟਿਅਾ ਜਾਂਦਾ ਹੈ।

Gazing upon the blessed vision of the Guru, the pains of death & rebirth are taken away.

Gurbani Quotes in Punjabi for Death

Guru RaamDaas Ji : SGGS Ji : 39

ਮੇਰੇ ਸਤਿਗੁਰਾ 
ਮੈ ਤੁਝ ਬਿਨੁ ਅਵਰੁ ਨ ਕੋੲਿ।।

ਹੇ ਮੇਰੇ ਸਤਿਗੁਰ, ਤੈਥੋਂ ਬਿਨਾਂ ਮੇਰਾ ਹੋਰ ਕੋੲੀ ਸਹਾਰਾ ਨਹੀਂ।

O my true Guru! without you, i have no other at all.

Gurbani Quotes in Punjabi and English

Gurbani Quotes in Punjabi and English
Gurbani Quotes in Punjabi and English

Gurbani Quotes in Punjabi and English


Guru Arjan Dev Ji : SGGS Ji : 285

ਜਾ ਕੈ ਰਿਦੈੈ ਬਿਸ੍ਵਾਸੁ ਪ੍ਰਭ ਆੲਿਅਾ।।
ਤਤੁ ਗਿਅਾਨੁ ਤਿਸੁ ਮਨਿ ਪ੍ਰਗਟਾੲਿਅਾ।।

ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦੀ ਹਸਤੀ ਦਾ ਯਕੀਨ ਬੱਝ ਜਾਂਦਾ ਹੈ, ਉਸ ਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਜਾਂਦਾ ਹੈ।

One whose heart is filled with faith in God the essence of spiritual wisdom is revealed to his mind.

Gurbani Quotes in Punjabi and English

Guru Ramdaas Ji : SGGS Ji : 305

ਜੋ ਸਾਸਿ ਗਿਰਾਸਿ ਧਿਅਾੲੇ ਮੇਰਾ ਹਰਿ ਹਰਿ 
ਸੋ ਗੁਰਸਿਖੁ ਗੁਰੂ ਮਨਿ ਭਾਵੈੈ।।

ਗੁਰੂ ਦਾ ਸਿੱਖ ਜੋ ਆਪਣੇ ਹਰ ਸੁਅਾਸ ਅਤੇ ਹਰ ਬੁਰਕੀ ਨਾਲ ਵਾਹਿਗੁਰੂ ਨੂੰ ਯਾਦ ਕਰਦਾ ਹੈ ਉਹ ਸਤਿਗੁਰਾਂ ਨੂੰ ਚੰਗਾ ਲਗਦਾ ਹੈ।

One who remembers my Lord, with every breath & every morsel of food that Gursikh becomes pleasing to the Guru.

Gurbani Quotes in Punjabi and English

Bhagat Ravidaas Ji : SGGS Ji : 659

ਪ੍ਰਾਨੀ ਕਿਅਾ ਮੇਰਾ ਕਿਅਾ ਤੇਰਾ।।
ਜੈਸੇ ਤਰਵਰ ਪੰਖਿ ਬਸੇਰਾ।।

ਹੇ ਫਾਨੀ ਬੰਦੇ! ਕੀ ਮੇਰਾ ਹੈ, ਤੇ ਕੀ ਹੈ ਤੇਰਾ? (ੲਿਹਨਾਂ ਵਿਤਕਰਿਅਾਂ ਦਾ ਕੀ ਲਾਭ?) ਜਿਵੇਂ ਰੁੱਖਾਂ ੳੁੱਤੇ ਪੰਛੀਆਂ ਦਾ (ਸਿਰਫ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ੲਿਸ ਜਗਤ ਵਿੱਚ ਹੈ)।

O mortal, what is mine & what is yours? The soul is like a bird perched upon a tree.

Gurbani Quotes in Punjabi and English

Guru Arjan Dev Ji : SGGS Ji : 10

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ
ਕਾਹੇ ਮਨ ਭੳੁ ਕਰਿਅਾ।।

ਪਰਮਾਤਮਾ ਅਾਪ ਹਰੇਕ ਜੀਵ ਵਾਸਤੇ ਰਿਜ਼ਕ ਅਪੜਾਂਦਾ ਹੈ, ਹੇ ਮਨ! ਤੂੰ ਰਿਜ਼ਕ ਦੇ ਫਿਕਰ ਵਿੱਚ ਕਿੳੁਂ ਘਬਰਾਂਦਾ ਹੈ?

For each & every being the Lord & Master provides sustenance, so why do you fear & worry, O my mind?

Gurbani Quotes in Punjabi and English

Guru Raamdaas Ji : SGGS Ji: 735

ਜਿੳੁ ਭਾਵੈ ਤਿੳੁ ਰਾਖੁ ਮੇਰੇ ਸਾਹਿਬ
ਮੈ ਤੁਝ ਬਿਨੁ ਅਵਰੁ ਨ ਕੋੲੀ।।

ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਰੱਖ। ਤੈਥੋਂ ਬਿਨਾਂ ਮੇਰਾ ਕੋੲੀ ਹੋਰ ਸਹਾਰਾ ਨਹੀਂ ਹੈ।

Please keep me as it pleases you, O my Lord &  Master! Without you, i have no other at all.

Gurbani Quotes in English for Whatsapp

Gurbani Quotes in English for Whatsapp
Gurbani Quotes in English for Whatsapp

Gurbani Quotes in English for Whatsapp


Bhagat Ravidas Ji : SGGS Ji : 1106

ਨੀਚਹ ੳੂਚ ਕਰੈ ਮੇਰਾ ਗੋਬਿੰਦੁ
ਕਾਹੂ ਤੇ ਨ ਡਰੈ।।

ਨੀਵਿਅਾਂ ਨੂੰ ਤੂੰ ੳੁਚਾ ਕਰ ਦੇਂਦਾ ਹੈਂ, ਹੇ ਮੇਰੇ ਗੋਬਿੰਦ! ਅਤੇ ਤੂੰ ਕਿਸੇ ਤੋਂ ਡਰਦਾ ਨਹੀਂ।

You exalt and elevate the lowly, O my Lord of the universe; you are not afraid of anyone.

Gurbani Quotes in English for Whatsapp

Guru Arjan Dev Ji : SGGS Ji : 745

ਕਰਹੁ ਕ੍ਰਿਪਾ ਕਰੁਣਾਪਤੇ
ਤੇਰੇ ਹਰਿ ਗੁਣ ਗਾੳੁ।।

ਹੇ ਤਰਸ ਦੇ ਮਾਲਕ! ਹੇ ਹਰੀ! ਮੇਰੇ ੳੁੱਤੇ ਮਿਹਰ ਕਰ, ਮੈਂ ਤੇਰੇ ਗੁਣ ਗਾੳੁਂਦਾਂ ਰਹਾਂ, ਤੇਰਾ ਨਾਮ ਸਿਮਰਦਾ ਰਹਾਂ।

Have mercy on me, O Lord of compassion! Please let me sing your glorious praises.

Gurbani Quotes in English for Whatsapp

Guru Arjan Dev Ji : SGGS Ji : 108

ਸੋੲੀ ਕਰਣਾ ਜਿ ਅਾਪਿ ਕਰਾੲਿ।।
ਜਿਥੈ ਰਖੈ ਸਾ ਭਲੀ ਜਾੲਿ।।

ਜੀਵ ੳੁਹੀ ਕੰਮ ਕਰ ਸਕਦਾ ਹੈ, ਜਿਹੜਾ ਪ੍ਰਮਾਤਮਾ ਆਪ ਕਰਾਂਦਾ ਹੈ। (ਜੀਵ ਨੂੰ) ਜਿਸ ਥਾਂ ਪ੍ਰਮਾਤਮਾ ਰੱਖਦਾ ਹੈ, ੳੁਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।

People do whatever the Lord inspires them to do. Whenever he keeps us is a good place. 

Gurbani Quotes in English for Whatsapp

Guru Nanak Dev Ji : SGGS Ji : 222

ਅੈਸਾ ਜਗੁ ਦੇਖਿਅਾ ਜੂਅਾਰੀ
ਸਭਿ ਸੁਖ ਮਾਗੈ ਨਾਮੁ ਬਿਸਾਰੀ।।

ਮੈਂ ਜਗਤ ਨੂੰ ਅੈਹੋ ਜਿਹਾ ਜੂੲੇ ਬਾਜ਼ ਵੇਖਿਅਾ ਹੈ, ਭਾਵ ਸੁਖ ਤਾਂ ਸਾਰੇ ਹੀ ਮੰਗਦਾ ਹੈ, ਪਰ (ਜਿਸ ਨਾਮ ਤੋਂ ਸਾਰੇ ਸੁਖ ਮਿਲਦੇ ਹਨ) ੳੁਸ ਨਾਮ ਨੂੰ ਵਿਸਾਰ ਰਿਹਾ ਹੈ।

I have seen the world to be such a gambler; all beg for peace, but they forget the Naam, the name of the Lord.

Gurbani Quotes in English for Whatsapp

Guru Arjan Dev Ji : SGGS Ji : 809

ਹਮ ਅਪਰਾਧੀ ਸਦ ਭੂਲਤੇ 
ਤੁਮ੍ ਬਖਸਨਹਾਰੇ।।

ਹੇ ਪ੍ਰਭੂ! ਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ।

I am a sinner, continuously making mistakes: you are the forgiving God.

Gurbani Quotes in Gurmukhi

Gurbani quotes in gurmukhi
Gurbani quotes in gurmukhi

Gurbani Quotes in Gurmukhi


SGGS Ji : 682

ਮਾਂਗੳੁ ਰਾਮ ਤੇ ੲਿਕੁ ਦਾਨੁ।।
ਸਗਲ ਮਨੋਰਥ ਪੂਰਨ ਹੋਵਹਿ 
ਸਿਮਰੳੁ ਤੁਮਰਾ ਨਾਮੁ।।

ਹੇ ਭਾੲੀ! ਮੈਂ ਪਰਮਾਤਮਾ ਪਾਸੋਂ ੲਿੱਕ ਖੈਰ ਮੰਗਦਾ ਹਾਂ (ਪਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ) ਹੇ ਪ੍ਰਭੂ! ਮੈਂ ਤੇਰਾ ਨਾਮ (ਸਦਾ) ਸਿਮਰਦਾ ਰਹਾਂ, (ਤੇਰੇ ਸਿਮਰਨ ਦੀ ਬਰਕਤਿ ਨਾਲ) ਸਾਰੀਅਾਂ ਮੁਰਾਦਾਂ ਪੂਰੀਅਾਂ ਹੋ ਜਾਂਦੀਅਾਂ ਹਨ।

Hey! I ask for the fair from God (the Lord before God), Lord! I will be meditating on your name (always) meditating on (with the blessing of The Simran).

Gurbani Quotes in Gurmukhi


Guru Arjan Dev Ji : SGGS Ji: 883

ਅਾਪਸ ਤੇ ੳੂਪਰਿ ਸਭ ਜਾਣਹੁ
ਤੳੁ ਦਰਗਹ ਸੁਖੁ ਪਾਵਹੁ।।

ਜਦੋਂ ਤੁਸੀਂ ਸਭਨਾਂ ਨੂੰ ਅਾਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਦਾ ਅਾਨੰਦ ਮਾਣੋਗੇ।

Know that all are above you & you shall find peace in the presence of God.

Gurbani Quotes in Gurmukhi

Guru Arjan Dev Ji : SGGS Ji : 848

ੲਿਕੁ ਤਿਲੁ ਪ੍ਰਭੂ ਨ ਵੀਸਰੈ 
ਜਿਨਿ ਸਭੁ ਕਿਛੁ ਦੀਨਾ ਰਾਮ।।

ਹੇ ਭਾੲੀ! ਜਿਸ ਪ੍ਰਭੂ ਨੇ ਸਾਨੂੰ ਸਭ ਕੁਛ ਦਿੱਤਾ ਹੈ, ੳੁਸ ਨੂੰ ਰਤਾ ਭਰ ਸਮੇਂ ਲੲੀ ਭੀ ਭੁੱਲਣਾ ਨਹੀਂ ਚਾਹੀਦਾ।

I shall not forget God, even for an instant. He has blessed me with everything.

Gurbani Quotes in Gurmukhi

Bhagat Ravidas Ji : SGGS Ji : 793

ਜੋ ਦਿਨ ਅਾਵਹਿ ਸੋ ਦਿਨ ਜਾੲੀ
ਕਰਨਾ ਕੂਚੁ ਰਹਨੁ ਥਿਰੁ ਨਾਹੀ।।

(ਮਨੁੱਖ ਦੀ ਜ਼ਿੰਦਗੀ ਵਿੱਚ) ਜੋ ਵੀ ਦਿਨ ਅਾੳੁਂਦੇ ਹਨ, ੳੁਹ ਲੰਘ ਜਾਂਦੇ ਹਨ; (ਭਾਵ ੳੁਮਰ ਘੱਟਦੀ ਜਾਂਦੀ ਹੈ, ਸਮਾਂ ਬੀਤਦਾ ਜਾਂਦਾ ਹੈ) ਅਤੇ ੲਿਥੋਂ ਹਰੇਕ ਨੇ ਕਿਸੇ ਨਾ ਕਿਸੇ ਦਿਨ ਟੁਰ ਜਾਣਾ ਹੈ, ਕਿਸੇ ਨੇ ਵੀ ੲਿੱਥੇ ਸਦਾ ਨਹੀਂ ਰਹਿਣਾ।

The day which comes, that day shall pass off. (Life is passing away) & we must march on; no one remain here forever.

Gurbani Quotes in Gurmukhi

ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ।।
ਤੁਮਰੀ ਕਿਰਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ।।

ਹੇ ਪਾਰਬ੍ਰਹਮ! ਮੈਂ ਤੇਰਾ ਦਾਸ ਹਾਂ ਤੇਰੇ ਦਾਸ ਦੀ ਤੇਰੇ ਦਰ ਤੇ ਅਰਜ਼ੋੲੀ ਹੈ ਕਿ ਮੇਰੇ ਹਿਰਦੇ ਵਿੱਚ (ਅਾਤਮਕ ਜੀਵਨ ਦਾ) ਚਾਨਣ ਕਰ ਤਾਂ ਕਿ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਵਿਕਾਰਾਂ ਦਾ ਨਾਸ ਹੋ ਜਾੲੇ।

This is the prayer of your slave: please enlighten my heart. By your mercy, O supreme Lord God, please erase my sins.

Gurbani Quotes in Punjabi Lines

Gurbani Quotes in Punjabi Lines
Gurbani Quotes in Punjabi Lines

Gurbani Quotes in Punjabi Lines


Guru Arjan Dev Ji : SGGS Ji : 809

ਅੈਸੀ ਭਗਤਿ ਗੋਵਿੰਦ ਕੀ 
ਕੀਟਿ ਹਸਤੀ ਜੀਤਾ।।

ਪ੍ਰਭੂ ਦੀ ਭਗਤੀ ਵਿੱਚ ਐਸੀ ਤਾਕਤ ਹੈ ਕਿ ਇਸਦੀ ਬਰਕਤ ਨਾਲ ਕੀੜੀ ਵੀ ਹਾਥੀ ਉੱਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ।

Such is the devotional worship of the Lord. That even the ant can overpower the elephant.

Gurbani Quotes in Punjabi Lines

ਚਰਨ ਸਰਨਿ ਗੁਰ ੲੇਕ ਪੈਡਾ ਜਾੲਿ ਚਲ 
ਸਤਿਗੁਰ ਕੋਟਿ ਪੈਡਾ ਅਾਗੇ ਹੋੲਿ ਲੇਤ ਹੈ।।

ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਇੱਕ ਕਦਮ ਵੀ ਸਤਿਗੁਰਾਂ ਦੀ ਸਰਨ ਵੱਲ ਤੁਰ ਕੇ ਜਾਂਦਾ ਹੈ ਤਾਂ ਸਤਿਗੁਰ ਦਿਆਲ ਹੋ ਕੇ ਉਸ ਸਿੱਖ ਦੇ ਇੱਕ ਕਦਮ ਦੇ ਪਿੱਛੇ ਕਰੋੜਾਂ ਹੀ ਕਦਮ ਆਪ ਤੁਰ ਕੇ ਉਸਨੂੰ ਅੱਗੋਂ ਹੋ ਸੰਭਾਲਦੇ ਹਨ।

If there is a step with a devotion feelings, God walks to him, then the God will take millions of steps and take on a step by a step of the Sikh.

Gurbani Quotes in Punjabi Lines

ਦੁਖੁ ਦਾਰੂ ਸੁਖੁ ਰੋਗੁ ਭੲਿਅਾ 
ਜਾ ਸੁਖੁ ਤਾਮਿ ਨ ਹੋੲੀ।।

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ਼ ਬਣ ਜਾਂਦੀ ਹੈ ਅਤੇ ਸੁੱਖ ਓਹਨਾ ਲਈ ਦੁੱਖ ਦਾ ਕਾਰਨ ਹੋ ਜਾਂਦਾ ਹੈ। ਕਿਉਂਕਿ ਸੁਖ ਵੇਲੇ ਇਨਸਾਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ।

(O Lord! There is your vunctory that) is the treatment of the tribulation (living diseases) treasures and causes the pain for it. Because the human being happily happiesting God.

Gurbani Quotes in Punjabi Lines

ਸਤਿਗੁਰੁ ਸਾਜਨੁ ਪੁਰਖੁ ਵਡ ਪਾੲਿਅਾ
ਹਰਿ ਰਸਕਿ ਰਸਕਿ ਫਲ ਲਾਗਿਬਾ।।

ਹੇ ਭਾੲੀ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ੳੁਹ ਮਨੁੱਖ ਬੜੇ ਸੁਅਾਦ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਫਲ ਖਾਣ ਲੱਗ ਪੈਂਦਾ ਹੈ।

I have found the True Guru my friend, the greatest being. Love and affection for the Lord has blossomed forth.

Gurbani Quotes in Punjabi Lines


Shri Guru Granth Sahib Ji : 1284

ਗੁਣ ਛੋਡਿ ਅੳੁਗਣ ਕਮਾਵਦੇ 
ਦਰਗਹ ਹੋਹਿ ਖੁਅਾਰੁ।।
ਜੂਅੈ ਜਨਮੁ ਤਿਨੀ ਹਾਰਿਅਾ 
ਕਿਤੁ ਅਾੲੇ ਸੰਸਾਰਿ।।

ਜਿਹੜੇ ਜੀਵ ਗੁਣ ਛੱਡ ਕੇ ਅਉਗਣ ਕਮਾਉਂਦੇ ਹਨ, ਉਹ (ਆਖ਼ਰ) ਪ੍ਰਭੂ ਦੀ ਹਜ਼ੂਰੀ ਵਿੱਚ ਸ਼ਰਮਿੰਦੇ ਹੁੰਦੇ ਹਨ। ਅਜਿਹੇ ਜੀਵ (ਮਾਨੋ) ਜੂਏ ਵਿੱਚ ਮਨੁੱਖਾ ਜਨਮ ਹਾਰ ਜਾਂਦੇ ਹਨ। ੳੁਹਨਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਚਲਾ ਜਾਂਦਾ ਹੈ।

Forsaking virtue, they practice evil; they shall be miserable in the court of the Lord. They lose their life in the gamble; why did they even come into the world?