Gurbani Shabad Status

gurbani shabad status
gurbani shabad status

Gurbani Shabad Status


Shri Guru Granth Sahib Ji : 612

ਪ੍ਤਿਪਾਲੈ ਨਿਤ ਸਾਰਿ ਸਮਾਲੈ 
ੲਿਕੁ ਗੁਨੁ ਨਹੀ ਮੂਰਖਿ ਜਾਤਾ ਰੇ।।

ਜਿਹੜਾ ਪ੍ਭੂ ਸਭ ਜੀਵਾਂ ਨੂੰ ਪਾਲਦਾ ਹੈ, ਸਦਾ ਸਭ ਦੀ ਸਾਰ ਲੈ ਕੇ ਸੰਭਾਲ ਕਰਦਾ ਹੈ, ਮੈਂ ਮੂਰਖ ਨੇ ੳੁਸ ਪ੍ਮਾਤਮਾ ਦੇ ੲਿੱਕ ਭੀ ੳੁਪਕਾਰ ਨੂੰ ਨਹੀਂ ਸਮਝਿਅਾ।

The almighty Lord always cherishes & cares for all beings, but the fool does not appreciate any of his blessings.

gurbani shabad status

Sukhmani Sahib : Sri Guru Granth Sahib Ji : Ang 281

ਚਰਨ ਚਲੳੁ ਮਾਰਗਿ ਗੋਬਿੰਦ।।
ਮਿਟਹਿ ਪਾਪ ਜਪੀਅੈ ਹਰਿ ਬਿੰਦ।।

ਆਪਣੇ ਪੈਰਾਂ ਨਾਲ ਪ੍ਰਭੂ ਦੇ ਰਸਤੇ (ਸੱਚੇ ਮਾਰਗ ਤੇ) ਤੁਰੋ। ਇਕ ਮੁਹਤ ਭਰ ਲਈ ਭੀ ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।

With your feet, walk in the way of the Lord (on the truthful path). Sins are washed away, chanting the Lord's Name, even for a moment.

gurbani shabad status

Salok Sheikh Fareed Ji : Sri Guru Granth Sahib Ji : Ang - 1382

ਫਰੀਦਾ ਮੈ ਜਾਨਿਅਾ ਦੁਖੁ ਮੁਝ ਕੂ ਦੁਖੁ ਸਬਾੲਿਅੈ ਜਗਿ।।
ੳੂਚੇ ਚੜਿ ਕੈ ਦੇਖਿਅਾ ਤਾਂ ਘਰਿ ਘਰਿ ੲੇਹਾ ਅਗਿ।।

ਫਰੀਦ, ਮੈਂ ਸੋਚਿਆ ਕਿ ਮੈਂ ਮੁਸੀਬਤ ਵਿੱਚ ਸੀ: ਪਰ ਸਾਰਾ ਸੰਸਾਰ ਮੁਸੀਬਤ ਵਿੱਚ ਹੈ! ਜਦੋਂ ਮੈਂ ਪਹਾੜੀ 'ਤੇ ਚੜ੍ਹਿਆ ਅਤੇ ਆਸ ਪਾਸ ਵੇਖਿਆ, ਮੈਂ ਇਹ ਹਰ ਘਰ ਵਿਚ ਵੇਖਿਆ।

Fareed, I thought that I was in trouble: but whole world is in trouble! When I climbed the hill and looked around, I saw this fire in each and every home.

gurbani shabad status

Guru Nanak Dev Ji : SGGS Ji : 1010

ਜਿਨੀ ਨਾਮੁ ਵਿਸਾਰਿਅਾ 
ਸੇ ਕਿਤੁ ਅਾੲੇ ਸੰਸਾਰਿ।।

ਜਿੰਨਾਂ ਬੰਦਿਅਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ੳੁਹ ਸੰਸਾਰ ਵਿੱਚ ਕਾਹਦੇ ਲੲੀ ਅਾੲੇ ਹਨ? 

Those who have forgotten the name of the Lord, Why have they even come into the world?

gurbani shabad status

Guru Amar Dass Ji : SGGS Ji : 246

ਹਮ ਮਤਿ ਹੀਣ ਮੂਰਖ ਮੁਗਧ ਅੰਧੇ 
ਸਤਿਗੁਰਿ ਮਾਰਗਿ ਪਾੲੇ।।

ਸਾਨੂੰ ਮੱਤ-ਹੀਣਿਅਾਂ ਨੂੰ, ਮੂਰਖਾਂ ਨੂੰ, ਮਾੲਿਅਾ ਦੇ ਮੋਹ ਵਿੱਚ ਅੰਨੇ ਹੋੲਿਅਾਂ ਨੂੰ, ਸਤਿਗੁਰਾਂ ਨੇ ਹੀ ਜੀਵਨ ਦੇ ਸਹੀ ਰਸਤੇ ੳੁੱਤੇ ਪਾੲਿਅਾ ਹੈ।

I am senseless, foolish, idiotic and blind (being engrossed in worldly pleasures). But the True Guru has placed me on the right path.

Whatsapp Status in Gurbani


Whatsapp Status in Gurbani

whatsapp status in gurbani
Whatsapp status in gurbani

Chandi Charittar : Sri Dasam Granth Sahib

ਜੇ ਜੇ ਤੁਮਰੇ ਧਿਅਾਨ ਕੋ ਨਿਤੁ ੳੁਠ ਧਿਅੈਹੈਂ ਸੰਤ।।
ਅੰਤ ਲਹੈਂਗੈ ਮੁਕਤ ਫਲੁ ਪਾਵਹਿਗੇ ਭਗਵੰਤ।।

ਉਹ ਸਾਰੇ ਸੰਤ, ਜੋ ਸਦਾ ਤੇਰਾ ਸਿਮਰਨ ਕਰਦੇ ਹਨ, ਹੇ ਸੁਆਮੀ! ਉਹ ਅੰਤ ਵਿੱਚ ਮੁਕਤੀ ਪ੍ਰਾਪਤ ਕਰਨਗੇ, ਅਤੇ ਤੁਹਾਡੇ ਨਾਲ ਅਭੇਦ ਹੋ ਜਾਣਗੇ।

All those saints, who will ever meditate on you, O Lord; they will attain salvation at the end, and  merge with you.

whatsapp status in gurbani

Sri Guru Granth Sahib Ji : Ang - 958

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ।।
ਦੇਹਿ ਨਾਮੁ ਸੰਤੋਖੀਅਾ ੳੁਤਰੈ ਮਨ ਕੀ ਭੁਖ।।

ਤੇਰੇ ਤੋਂ ਇਲਾਵਾ ਹੋਰ ਕਿਸੇ ਵੀ ਚੀਜ ਲਈ ਮੰਗਣਾ ਦੁੱਖਾਂ ਵਿਚੋਂ ਸਭ ਤੋਂ ਦੁਖੀ ਹੈ। ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਅਤੇ ਮੈਨੂੰ ਸੰਤੁਸ਼ਟ ਕਰੋ; ਮੇਰੇ ਮਨ ਦੀ ਭੁੱਖ ਪੂਰੀ ਹੋ ਜਾਵੇ।

To ask for anything other than you Lord, is the most miserable of miseries. Please bless me with your name and make me content; may the hunger of my mind be satisfied.

whatsapp status in gurbani


Guru Arjan Dev Ji : SGGS Ji: 682

ਮਾਂਗਉ ਰਾਮ ਤੇ ਸਭਿ ਥੋਕ।।
ਮਾਨੁਖ ਕਉ ਜਾਚਤ ਸ੍ਮੁ ਪਾਈਐ ਪ੍ਭ ਕੈ ਸਿਮਰਨਿ ਮੋਖ।।

ਹੇ ਭਾਈ! ਸਾਰੇ ਪਦਾਰਥ ਪਰਮਾਤਮਾ ਤੋਂ ਹੀ ਮੰਗਣੇ ਚਾਹੀਦੇ ਹਨ। ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, ਪਰਮਾਤਮਾ ਦੇ ਸਿਮਰਨ ਦੇ ਰਾਹੀਂ ਮਾਇਆ ਦੇ ਮੋਹ ਤੋਂ ਖਲਾਸੀ ਭੀ ਪ੍ਰਾਪਤ ਹੋ ਜਾਂਦੀ ਹੈ।

I beg only from the Lord for all things. I would hesitate to beg from other people, remembering God in meditation, liberation is obtained.

Whatsapp status in gurbani

ਜੋ ਤੇਰੀ ਸਰਣਾਈ ਹਰਿ ਜੀਉ
ਤਿਨਾ ਦੂਖ ਭੂਖ ਕਿਛੁ ਨਾਹਿ।।

ਹੇ ਵਾਹਿਗੁਰੂ ਜੀ ! ਜਿਹੜੇ ਮਨੁੱਖ ਤੇਰੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ, ਤੇ ਨਾ ਹੀ ਕਿਸੇ ਚੀਜ਼ ਦੀ ਭੁੱਖ ਰਹਿੰਦੀ ਹੈ।

Those who seek your sanctuary, Dear Lord, shall never suffer in pain or hunger for anything.

Whatsapp status in gurbani

Guru Nanak Dev Ji : SGGS Ji : 433

ਦਦੈ ਦੋਸੁ ਨ ਦੇੳੂ ਕਿਸੈ ਦੋਸੁ ਕਰੰਮਾ ਅਾਪਣਿਅਾ।।
ਜੋ ਮੈ ਕੀਅਾ ਸੋ ਮੈ ਪਾੲਿਅਾ ਦੋਸੁ ਨ ਦੀਜੈ ਅਵਰ ਜਨਾ।।

ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੋਸ਼ ਤਾਂ ਪਿਛਲੇ ਕੀਤੇ ਕਰਮਾਂ ਦਾ ਹੈ। ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਓਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, ਦੂਜਿਅਾਂ ਨੂੰ ਦੋਸ਼ ਨਾ ਦੇਹ।

Do not blame anyone else; Instead your own actions are to be blamed. Whatever I did, for that I have suffered; I do not blame anyone else.

Whatsapp Status in Punjabi Gurbani


Whatsapp Status in Punjabi Gurbani

whatsapp status in punjabi gurbani
Whatsapp status in punjabi gurbani

Guru Arjan Dev Ji : SGGS Ji : 266

ਸਰਬ ਧਰਮ ਮਹਿ ਸੇ੍ਸਟ ਧਰਮੁ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।

(ਹੇ ਮਨ!) ੲਿਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ - ਪ੍ਭੂ ਦਾ ਨਾਮ ਜਪ ਤੇ ਪਵਿੱਤਰ ਅਾਚਰਨ ਬਣਾ।

Of all religions, the best religion is - to chant the Name of the Lord and maintain pure conduct.

whatsapp status in punjabi gurbani

Guru Arjan Dev Ji : SGGS Ji : 266

ਜੇ ਕੋ ਅਾਪੁਨਾ ਦੂਖੁ ਮਿਟਾਵੈ ।।
ਹਰਿ ਹਰਿ ਨਾਮੁ ਰਿਦੈ ਸਦ ਗਾਵੈ ।।

ਜੇ ਕੋੲੀ ਮਨੁੱਖ ਅਾਪਣਾ ਦੁੱਖ ਮਿਟਾਣਾ ਚਾਹੁੰਦਾ ਹੈ, ਤਾਂ ੳੁਸ ਨੂੰ ਪ੍ਭੂ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ।

If you wish to erase your sorrows, then always meditate on the Lord, within your heart.

whatsapp status in punjabi gurbani

Guru Arjan Dev Ji : SGGS Ji : 676

ਅੈਸੇ ਭਰਮਿ ਭੁਲੇ ਸੰਸਾਰਾ।। ਜਨਮੁ ਪਦਾਰਥੁ ਖੋੲਿ ਗੰਵਾਰਾ।।

ਹੇ ਭਾੲੀ! ਜਗਤ (ਮਾੲਿਅਾ ਦੇ) ਭਰਮਾਂ ਵਿੱਚ ਪੈ ਕੇ ਕੁਰਾਹੇ ਪਿਅਾ ਹੋੲਿਅਾ ਹੈ। ਤੇ ਅਾਪਣਾ ਕੀਮਤੀ ਮਨੁੱਖਾ ਜਨਮ ਗਵਾ ਰਿਹਾ ਹੈ।

The world has gone astray in such confusion. The foolish mortal wastes his precious human life.

whatsapp status in punjabi gurbani

Guru Amar Dass Ji : SGGS Ji : 1050

ਗੁਰਮੁਖਿ ਗਿਅਾਨੁ ੲੇਕੋ ਹੈ ਜਾਤਾ 
ਅਨਦਿਨੁ ਨਾਮੁ ਰਵੀਜੈ ਹੇ।।

ਜਿਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ ੳੁਹ ਸਿਰਫ ੲਿਹੀ ਅਾਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।

The Gurmukh knows that the only spiritual wisdom is to always chant the Name of the Lord.

whatsapp status in punjabi gurbani

Guru Arjan Dev Ji : SGGS Ji : 738

ਬੁਰੇ ਕਾਮ ਕੳੁ ੳੂਠਿ ਖਲੋੲਿਅਾ ਨਾਮ ਕੀ ਬੇਲਾ ਪੈ ਪੈ ਸੋੲਿਅਾ।।

ਮੂਰਖ ਮਨੁੱਖ ਮੰਦੇ ਕੰਮ ਕਰਨ ਲੲੀ ਤਾਂ ਛੇਤੀ ਤਿਅਾਰ ਹੋ ਪੈਂਦਾ ਹੈ; ਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮਿ੍ਤ ਵੇਲੇ) ਲੰਮੀਅਾਂ ਤਾਣ ਕੇ ਪਿਅਾ ਰਹਿੰਦਾ ਹੈ।

He gets up early to do his evil deeds, but when it is time to meditate on the Naam - the Name of the Lord, then he sleeps.

Gurbani Lines for Status


Gurbani Lines for Status

Gurbani lines for status
Gurbani lines for status

Bhagat Kabeer Ji : SGGS Ji : 1160

ਹੈ ਹਜੂਰਿ ਕਤ ਦੂਰਿ ਬਤਾਵਹੁ।। ਦੁੰਦਰ ਬਾਧਹੁ ਸੁੰਦਰ ਪਾਵਹੁ।।

(ਹੇ ਮੁੱਲਾਂ) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ੳੁਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿੳੁਂ ਬੈਠਾ ਦੱਸਦੇ ਹੋ? ਜੇ ੳੁਸ ਸੋਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿੱਚ ਰੱਖ।

God is present, right here at hand; why do you say that He is far away? Tie up your disturbing passions & find the beauteous Lord.

Gurbani lines for status

Shri Guru Granth Sahib Ji : Ang - 438

ਹੇ ਸੱਚੇ ਸਿਰਜਣਹਾਰ ਸੁਆਮੀ, ਤੂੰ ਹਰ ਥਾਂ ਹੈਂ, ਜਿੱਥੇ ਵੀ ਮੈਂ ਜਾਂਦਾ ਹਾਂ।

You are everywhere, whatever I go, O true creator Lord.

Gurbani lines for status

Bhagat Ravidas Ji : SGGS Ji : 659

ੳੂਚੇ ਮੰਦਰ ਸੁੰਦਰ ਨਾਰੀ।।
ਰਾਮ ਨਾਮ ਬਿਨੁ ਬਾਜੀ ਹਾਰੀ।।

ਲੋਕ ਉੱਚੇ ਉੱਚੇ ਮਹਿਲ ਮਾੜੀਆਂ ਤੇ ਸੁੰਦਰ ਇਸਤਰੀਆਂ (ਦਾ ਮਾਣ ਕਰਦੇ ਹਨ), ਪਰ ਪ੍ਰਭੂ ਦਾ ਨਾਮ ਵਿਸਾਰ ਕੇ ਉਹ ਮਨੁੱਖਾ ਜਨਮ ਦੀ ਖੇਡ ਹਾਰ ਜਾਂਦੇ ਹਨ।

People take pride in having lofty palaces and beautiful brides, but without the Lord's Name they shall lose the life-game entirely.

Gurbani lines for status

Guru Arjan Dev Ji : SGGS Ji : 701

ਕੋੲੀ ਜਨੁ ਹਰਿ ਸਿੳੁ ਦੇਵੈ ਜੋਰਿ।।
ਚਰਨ ਗਹੳੁ ਬਕੳੁ ਸੁਭ ਰਸਨਾ ਦੀਜਹਿ ਪਾ੍ਨ ਅਕੋਰਿ।।

ਜੇ ਕੋੲੀ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ, ਤਾਂ ਮੈਂ ੳੁਸਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ੳੁਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ। ਮੈਂ ੲਿਹ ਪਾ੍ਣ ੳੁਸ ਅੱਗੇ ਭੇਟਾ ਚੜਾ ਦਿਅਾਂ।

If only someone would unite me with the Lord! I would hold tight to his feet & utter sweet words of gratitude with my tongue. And i would make my life an offering to him.

Gurbani lines for status

Shri Guru Granth Sahib Ji : Ang - 607

ਮੇਰੇ ਗੋਬਿੰਦ ਅਪੁਨੇ ਜਨ ਕੳੁ ਦੇਹਿ ਵਡਿਆਈ ।।
ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾੲੀ ।। ਰਹਾਉ ।।

ਹੈ ਮੇਰੇ ਗੋਬਿੰਦ! ਮੈਨੂੰ ਆਪਣੇ ਦਾਸ ਨੂੰ ਇਹ ਇੱਜ਼ਤ ਬਕਸ਼ ਕਿ ਗੁਰੂ ਦੀ ਮਤਿ ਰਾਹੀਂ ਮੇਰੇ ਅੰਦਰ ਆਪਣਾ ਨਾਮ ਪਰਗਟ ਕਰ ਦੇਹੁ, ਮੈਨੂੰ ਸਦਾ ਆਪਣੀ ਸ਼ਰਨ ਵਿੱਚ ਰੱਖ । ਰਹਾਉ ।

O my Lord of the universe, please bless your humble servant with glory. Under Guru's instructions, enlighten me with the Lord's name, that I may dwell forever in your sanctuary ।। Pause ।।

Punjabi Status Gurbani


Punjabi Status Gurbani


Punjabi status gurbani
Punjabi status gurbani

Guru Arjan Dev Ji : SGGS Ji : 108

ਸੋੲੀ ਕਰਣਾ ਜਿ ਆਪਿ ਕਰਾੲਿ।।
ਜਿਥੈ ਰਖੈ ਸਾ ਭਲੀ ਜਾਇ।।

ਜੀਵ ਓਹੀ ਕੰਮ ਕਰ ਸਕਦਾ ਹੈ, ਜਿਹੜਾ ਪਰਮਾਤਮਾ ਆਪ ਕਰਾਂਦਾ ਹੈ। (ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਓਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।

People do whatever the Lord inspires them to go. Wherever He keeps us is a good place.

Punjabi status gurbani

ਇਕੁ ਫਿਕਾ ਨਾ ਗਾਲਾੲਿ ਸਭਨਾ ਮੈ ਸਚਾ ਧਣੀ।।
ਹਿਆੳੁ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ।।

ਇਕ ਕਠੋਰ ਸ਼ਬਦ ਵੀ ਨਾ ਬੋਲੋ; ਤੁਹਾਡਾ ਸੱਚਾ ਸੁਆਮੀ ਸਾਰਿਆਂ ਅੰਦਰ ਵਸਦਾ ਹੈ। ਕਿਸੇ ਦਾ ਦਿਲ ਨਾ ਤੋੜੋ; ਇਹ ਸਾਰੇ ਅਨਮੋਲ ਗਹਿਣੇ ਹਨ।

Do not utter even a single harsh word; your True Lord and master abides in all. Do not break anyone's heart; these all are priceless jewels.

Punjabi status gurbani

Bilaaval M-1 : SGGS Ji : 795

ਜੀਅ ਜੰਤ ਸਭਿ ਸਰਣਿ ਤੁਮਾ੍ਰੀ ਸਰਬ ਚਿੰਤ ਤੁਧੁ ਪਾਸੇ।।
ਜੋ ਤੁਧੁ ਭਾਵੈ ਸੋੲੀ ਚੰਗਾ ੲਿਕ ਨਾਨਕ ਕੀ ਅਰਦਾਸੇ।।

ਹੇ ਪ੍ਰਭੂ! ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫਿਕਰ ਹੈ। ਨਾਨਕ ਦੀ ਸਿਰਫ ਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿੱਚ ਰਾਜ਼ੀ ਰਹਾਂ)।

All beings & creatures seek the protection of your sanctuary; all thought of their care rests with you. Make I like whatever pleases your will. This alone is Nanak's Prayer.

Punjabi status gurbani

Guru Arjan Dev Ji : SGGS Ji : 813

ੲਿਹੁ ਸਾਗਰੁ ਸੋੲੀ ਤਰੈ 
ਜੋ ਹਰਿ ਗੁਣ ਗਾੲਿ।।

(ਹੇ ਭਾੲੀ! ੲਿਹ ਜਗਤ ਵਿਕਾਰਾਂ ਦਾ ਸਾਗਰ ਹੈ) ੲਿਸ ਵਿੱਚੋਂ ੳੁਹੀ ਮਨੁੱਖ ਪਾਰ ਲੰਘਦਾ ਹੈ, ਜੋ ਪਰਮਾਤਮਾ ਦੀ ਸਿਫਤ-ਸਲਾਹ ਦੇ ਗੀਤ ਗਾਂਦਾ ਰਹਿੰਦਾ ਹੈ।

He alone crosses this world-ocean, who sings the glorious praises of the Lord. 

Punjabi status gurbani

Bhagat Kabeer Ji : SGGS Ji : 1376

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅੳੁਗਨੁ ਕਰੈ।।
ਕਾਹੈ ਕੀ ਕੁਸਲਾਤ ਹਾਥਿ ਦੀਪੁ ਕੂੲੇ ਪਰੈ।।

ਹੈ ਕਬੀਰ! ਇਹ ਮਨ (ਚੰਗੇ-ਮਾੜੇ) ਸਭ ਕੁਝ ਬਾਰੇ ਜਾਣਦਾ ਹੈ, ਪਰ ਜਾਣਦਾ ਹੋਇਆ ਵੀ ਮਾੜਾ ਕਰਦਾ ਹੈ। ਫਿਰ ਦੱਸੋ ਇਹ ਕਾਹਦੀ ਸਿਆਣਪ ਹੋੲੀ ਕਿ ਹੱਥ ਵਿੱਚ ਦੀਵਾ ਹੁੰਦਿਆਂ ਵੀ ਖੂਹ ਵਿੱਚ ਡਿੱਗ ਪਵੇ?

Kabeer, the mortal knows everything (about good & bad) & knowing he still does bad. So what good is a lamp in one's hand if he falls into the well?

Gurbani Status Punjabi


Gurbani Status Punjabi


Gurbani status punjabi
Gurbani status punjabi

Japji Sahib : SGGS Ji : Ang - 5

ਕੇਤਿਆ ਦੂਖ ਭੂਖ ਸਦ ਮਾਰ ।।
ੲੇਹਿ ਭੀ ਦਾਤਿ ਤੇਰੀ ਦਾਤਾਰ ।।

ਅਨੇਕਾਂ ਜੀਵਨ ਨੂੰ ਸਦਾ ਮਾਰ, ਕਲੇਸ਼ ਅਤੇ ਭੁੱਖ ਹੀ ਭਾਗਾਂ ਵਿੱਚ ਲਿਖੇ ਹਨ। (ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖਸ਼ਿਸ਼ ਹੀ ਹੈ (ਕਿਉਂਕਿ ੲਿਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ)।

So many endure distress, deprivation & constant abuse. Even these are your gifts, O great Giver! (Because it is due to these sorrows that one follows your path).

Gurbani punjabi status

ਰਤਨ ਜਵੇਹਰ ਮਾਣਿਕਾ
ਅੰਮਿ੍ਤ ਹਰਿ ਕਾ ਨਾੳੁ ।।

ਅਾਤਮਕ ਜੀਵਨ ਦੇਣ ਵਾਲਾ ਨਾਮ ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ।

Ambrosial name of Lord is a gem, a jewel, a pearl.

Gurbani punjabi status

ਹੁਕਮੁ ਨ ਜਾਣੈ ਬਹੁਤਾ ਰੋਵੈ ।।

ਭਾਣੇ ਦੀ ਸਮਝ ਨਾ ਪਵੇ ਤਾਂ ਮਨ ਵਿਚ ਬਹੁਤ ਹੀ ਚਿੰਤਾ ਤੇ ਕਲਪਣਾ ਲੱਗੀ ਰਹਿੰਦੀ ਹੈ।

Not understanding Lord's command, one cries out in terrible pain.

Gurbani status punjabi

Guru Nanak Dev Ji : SGGS Ji : 660

ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ।।
ਨਾਨਕ ਬਿਨਵੈ ਤਿਸੇ ਸਰੇਵਹੁ ਜਾ ਕੇ ਜੀਅ ਪਰਾਣਾ।।

(ਹੇ ਭਾਈ !) ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ ਕੀ ਪਤਾ ਹੈ ੲਿਹ ਦਮ ਕਦੋਂ ਮੁੱਕ ਜਾਏ? ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕ਼ਤ ਕਦੋਂ ਆ ਜਾਣਾ ਹੈ ? (ਇਸ ਵਾਸਤੇ) ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ - ਉਸ ਪ੍ਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਅਾਸ ਦਿੱਤੇ ਹੋਏ ਹਨ।

We are human beings of the briefest moment; we do not know the appointed time of our departure. Says Nanak, serve the One, to whom our soul and breath of life belong.

Gurbani status punjabi

ਤੇਰੈ ਘਰਿ ਸਦਾ ਸਦਾ ਹੈ ਨਿਅਾੳੂ ।।

ਤੇਰੇ ਘਰ ਸਦਾ ਹੀ ੲਿਨਸਾਫ ਹੈ, ਸਦਾ ਹੀ ੲਿਨਸਾਫ ਹੈ ।

In your home there is justice forever and ever.

Gurbani Whatsapp Status


Gurbani Whatsapp Status


Gurbani whatsapp status
Gurbani whatsapp status

Guru Arjan Dev Ji : SGGS Ji : 1186

ਪਿਤਾ ਪਾਰਬ੍ਰਹਮ ਪ੍ਰਭ ਧਨੀ।।
ਮੋਹਿ ਨਿਸਤਾਰਹੁ ਨਿਰਗੁਨੀ।।

ਹੇ ਮੇਰੇ ਪਿਤਾ ਪਾਰਬ੍ਰਹਮ! ਹੇ ਮੇਰੇ ਮਾਲਕ ਪ੍ਰਭੂ! (ਮੁਝ ਗਰੀਬ ਤੇ ਦੲਿਅਾ ਕਰੋ) ਮੈਨੂੰ ਗੁਣ-ਹੀਨ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੳੁ।

O My Father! O My Master! Supreme Lord God. I am unworthy, but please save me anyway.

Gurbani whatsapp status

Sri Guru Granth Sahib Ji : Ang - 563

ਕਰਿ ਕਿਰਪਾ ਤੇਰੇ ਗੁਣ ਗਾਵਾ।।
ਨਾਨਕ ਨਾਮੁ ਜਪਤ ਸੁਖੁ ਪਾਵਾ।।

ਮੇਰੇ ੳੁੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਜਸ ਗਾੲਿਨ ਕਰਾਂ। ਨਾਨਕ ਨਾਮ ਦਾ ਸਿਮਰਨ ਕਰਨ ਦੁਅਾਰਾ ਮੈਂ ਅਾਰਾਮ ਪਾੳੁਂਦਾ ਹਾਂ।

Show mercy unto me, that I may sing your glorious praises. O Nanak, chanting the Naam, the Name of the Lord, I obtain peace.

Gurbani whatsapp status

Guru Arjan Dev Ji : SGGS Ji : 283

ਸਗਲ ਕੀ ਚਿੰਤਾ ਜਿਸੁ ਮਨ ਮਾਹਿ।।
ਤਿਸ ਤੇ ਬਿਰਥਾ ਕੋੲੀ ਨਾਹਿ।।

ਜਿਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਾਰਿਆਂ (ਦੀ ਰੋਜ਼ੀ) ਦੀ ਫਿਕਰ ਹੈ, ਉਸ ਦੇ ਦਰ ਤੋਂ ਕੋਈ ਜੀਵ ਖਾਲੀ ਹਾਥੀ ਨਹੀਂ ਮੁੜਦਾ।

The cares of all are on his mind; no one comes empty handed from his door.

Gurbani whatsapp status


Guru Arjan Dev Ji : SGGS Ji : 1004

ਸੋੲੀ ਬਿਧਾਤਾ ਖਿਨੁ ਖਿਨੁ ਜਪੀਅੈ।।
ਜਿਸੁ ਸਿਮਰਤ ਅਵਗੁਣ ਸਭਿ ਢਕੀਅੈ।।

ੳੁਸੇ ਸਿਰਜਣਹਾਰ ਵਾਹਿਗੁਰੂ ਨੂੰ ਹਰੇਕ ਪਲ ਜਪਣਾ ਚਾਹੀਦਾ ਹੈ, ਜਿਸ ਨੂੰ ਸਿਮਰਦਿਅਾਂ ਸਾਡੇ ਸਾਰੇ ਅਵਗੁਣ ਢਕੇ ਜਾਂਦੇ ਹਨ।

Each & every instant, meditate on that creator Lord. Meditating in remembrance on him, all our faults & mistakes are covered.

Gurbani whatsapp status


Sri Guru Granth Sahib Ji : Ang : 1028

ਕੂੜੁ ਛੋਡਿ ਸਾਚੇ ਕੳੁ ਧਾਵਹੁ।।
ਜੋ ੲਿਛਹੁ ਸੋੲੀ ਫਲੁ ਪਾਵਹੁ।।

ਤੂੰ ਝੂਠ (ਮਾੲਿਅਾ ਦੇ ਮੋਹ) ਨੂੰ ਛੱਡ ਦੇ, ਅਤੇ ਸੱਚ (ਵਾਹਿਗੁਰੂ) ਦੇ ਮਗਰ ਟੁਰ, ਫਿਰ ਜੋ ਕੁਝ (ਵਾਹਿਗੁਰੂ ਦੇ ਦਰ ਤੋਂ) ਮੰਗੋਗੇ, ੳੁਹੀ ਮਿਲ ਜਾੲੇਗਾ।

Abandon falsehood and pursue the truth and you shall obtain the fruits of your desire.